sacrilege case in Punjab

sacrilege case in Punjab

India Punjab Religion

ਬੇਅਦਬੀ ਕੇਸ ਚੰਡੀਗੜ੍ਹ ਕੋਰਟ ’ਚ ਤਬਦੀਲ ਕਰਨ ਦਾ ਮਾਮਲਾ, ਸੁਪਰੀਮ ਕੋਰਟ ਨੇ ਕੇਸ ਤਬਾਦਲੇ ‘ਤੇ ਲਗਾਈ ਰੋਕ

ਸੁਪਰੀਮ ਕੋਰਟ ਨੇ ਪੰਜਾਬ ਦੇ ਬੇਅਦਬੀ ਮਾਮਲਿਆਂ ਨੂੰ ਚੰਡੀਗੜ੍ਹ ਤਬਦੀਲ ਨਾ ਕਰਨ ਦਾ ਹੁਕਮ ਦਿੱਤਾ ਹੈ, ਅਤੇ ਫਿਲਹਾਲ ਸਥਿਤੀ ਨੂੰ ਜਿਉਂ ਦਾ ਤਿਉਂ ਰੱਖਣ ਨੂੰ ਕਿਹਾ ਹੈ। ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮਾਹੌਲ ਨੂੰ ਪ੍ਰਤੀਕੂਲ ਦੱਸਦਿਆਂ ਛੇ ਕੇਸ ਚੰਡੀਗੜ੍ਹ ਤਬਦੀਲ ਕਰ ਦਿੱਤੇ ਸਨ। ਇਸ ਦੇ ਵਿਰੁੱਧ ਮੋਗਾ ਦੇ ਸੇਵਕ ਸਿੰਘ ਨੇ

Read More
Punjab

ਪਹਿਲਾਂ ਹੋਈਆਂ ਬੇਅਦਬੀਆਂ ਦਾ ਇਨਸਾਫ਼ ਹੋਇਆ ਹੁੰਦਾ ਤਾਂ ਸੰਗਤ ਚ ਇੰਨਾ ਰੋਸ ਨਹੀਂ ਸੀ ਫੈਲਣਾ : SGPC

ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ,ਪਟਿਆਲਾ ਵਿਖੇ ਹੋਈ ਘਟਨਾ ਦੇ ਮਾਮਲੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪੱਖ ਰੱਖਿਆ ਹੈ ਤੇ ਇਸ ਸਾਰੇ ਮਾਮਲੇ ਦੀ ਨਿੰਦਾ ਕੀਤੀ ਹੈ। ਕਰਤਾਰ ਸਿੰਘ, SGPC ਮੈਂਬਰ ਨੇ ਇਸ ਸੰਬੰਧ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਿਲਾ ਜੋ ਕਿ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀ

Read More
Punjab Religion

ਗੁਰਦੁਆਰੇ ‘ਚ ਹੋਈ ਬੇਅਦਬੀ ‘ਤੇ ਘੱਟ ਗਿਣਤੀ ਕਮਿਸ਼ਨ ਸਖ਼ਤ , ਕਿਹਾ-‘ਜੇਕਰ ਸਰਕਾਰਾਂ ਗੰਭੀਰ ਹੁੰਦੀਆਂ ਤਾਂ ਇਹ ਸਭ ਨਾ ਹੁੰਦਾ’

ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਦੇ ਕੋਤਵਾਲੀ ਸਾਹਿਬ ਗੁਰਦੁਆਰੇ ਵਿੱਚ ਬੇਅਦਬੀ ਦਾ ਮਾਮਲਾ ਗਰਮਾ ਰਿਹਾ ਹੈ। ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ ਮੋਰਿੰਡਾ ਵਿਚ ਸੰਗਤਾਂ ਵੱਲੋਂ ਅੱਜ 25 ਅਪ੍ਰੈਲ ਨੂੰ ਵੀ ਧਰਨਾ ਜਾਰੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੱਲ੍ਹ ਹੀ ਕੇਸ ਦਰਜ ਕਰ ਲਿਆ ਸੀ। ਇਹ ਧਰਨਾ

Read More
Punjab

ਬੇਅਦਬੀ ਘਟਨਾਵਾਂ ‘ਤੇ ਸਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ,ਦੱਸਿਆ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼

ਅੰਮ੍ਰਿਤਸਰ : ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ  ‘ਤੇ ਜਥੇਦਾਰ ਸ੍ਰੀ ਅਕਾਲ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਪ੍ਰਗਟਾਈ ਹੈ। ਉਹਨਾਂ ਕਿਹਾ ਹੈ ਕਿ ਅੱਜ ਮੋਰਿੰਡਾ ਵਿੱਚ ਛੋਟੇ ਸਾਹਿਬਜਾਦਿਆਂ ਨਾਲ ਸੰਬੰਧਿਤ ਪਾਵਨ ਪਵਿਤਰ ਸਥਾਨ ‘ਤੇ ਵਾਪਰੀ ਇਹ ਘਟਨਾ ਬੇਹਦ ਮੰਦਭਾਗੀ ਤੇ ਹਿਰਦਾ ਵਲੂੰਧਰ ਦੇਣ ਵਾਲੀ  ਹੈ। ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ

Read More
Punjab

‘ਸਿਟ’ ਦੇ ਅਫ਼ਸਰਾਂ ਕੋਲੋਂ ਸੁਖਬੀਰ ਨਹੀਂ ਡਰਦੇ : ਹਰਸਿਮਰਤ

‘ਸੁਖਬੀਰ ਬਾਦਲ ਸਿੱਟ ਤੋਂ ਨਹੀਂ ਡਰਦੇ, ਸਗੋਂ ਉਹ ਖੁਦ ਕਹਿ ਰਹੇ ਜਦੋਂ ਮਰਜ਼ੀ ਸੰਮਨ ਭੇਜੋ’-ਹਰਸਿਮਰਤ ਕੌਰ ਬਾਦਲ

Read More