ਟਰੱਕ ਨੇ ਬਾਈਕ ਸਵਾਰ ਨੂੰ ਦਰੜਿਆ, ਹੋਈ ਮੌਤ
ਲੁਧਿਆਣਾ ‘ਚ ਟਰੱਕ ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਬਾਈਕ ਸਵਾਰ ਨੌਜਵਾਨ ਪਹਿਲਾਂ ਸਾਹਮਣੇ ਖੜ੍ਹੀ ਕਾਰ ਦੇ ਦਰਵਾਜ਼ੇ ਨਾਲ ਟਕਰਾ ਗਿਆ ਅਤੇ ਫਿਰ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਦਰੜ ਦਿੱਤਾ। ਇਹ ਪੂਰੀ ਘਟਨਾ 30 ਨਵੰਬਰ ਦੀ ਹੈ, ਜਿਸ ਦੀ ਸੀਸੀਟੀਵੀ ਫੁਟੇਜ ਅੱਜ ਸਾਹਮਣੇ ਆਈ ਹੈ। ਨਾਲ ਹੀ