ਗਰਮੀ ‘ਚ ਤਪ ਰਿਹਾ ਪੰਜਾਬ, ਫਿਕਰਾਂ ‘ਚ ਕਿਸਾਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਲੂ ਚੱਲਣ ਕਾਰਨ ਖੇਤਰ ਵਿੱਚ ਗਰਮੀ ਦਾ ਪ੍ਰਕੋਪ ਹੋਰ ਵਧ ਗਿਆ ਹੈ। ਪੰਜਾਬ ਗਰਮੀ ‘ਚ ਤਪ ਰਿਹਾ ਹੈ। 45 ਡਿਗਰੀ ਤਾਪਮਾਨ ਨੇ ਪੰਜਾਬ ਦਾ ਹਾਲ ਬੇਹਾਲ ਕਰਕੇ ਰੱਖਿਆ ਹੋਇਆ ਹੈ। ਜ਼ਿਆਦਾਤਰ ਸ਼ਹਿਰਾਂ ‘ਚ ਤਾਪਮਾਨ 45 ਡਿਗਰੀ ਦੇ ਕਰੀਬ ਹੈ। ਬਿਜਲੀ ਦੇ ਲਗਾਤਾਰ