ਇਸ ਭਰਤੀ ‘ਚ ਘੁਟਾਲੇ ‘ਚ ਵਿਜੀਲੈਂਸ ਨੇ ਸਿੱਖਿਆ ਵਿਭਾਗ ਦੇ 8 ਕਲਰਕ ਕੀਤੇ ਤਲਬ
ਚੰਡੀਗੜ੍ਹ : ਸਿੱਖਿਆ ਵਿਭਾਗ ਵਿੱਚ 2008 ਵਿੱਚ ਭਰਤੀ ਕੀਤੇ ਗਏ ‘ਟੀਚਿੰਗ ਫ਼ੈਲੋਜ਼ ‘ ( Scam in the recruitment of teaching fellows ) ਵੀ ਭਰਤੀ ਵਿਚ ਹੋਏ ਭ੍ਰਿਸ਼ਟਾਚਾਰ ਦੇ ਦਰਜ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਵਿਭਾਗ ਦੇ 8 ਕਰਮਚਾਰੀਆਂ ਨੂੰ ਮੋਹਾਲੀ ਦਫ਼ਤਰ ਵਿਖੇ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ। ਵਿਜੀਲੈਂਸ