- ਸੁਖਬੀਰ ਬਾਦਲ ਨੇ ਮਹਿਲਾ ਤੋਂ ਪਰਸ ਖੋਣ ਦਾ ਵੀਡੀਓ ਸ਼ੇਅਰ ਕਰਦੇ ਹੋਏ ਮਾਨ ਸਰਕਾਰ ਦੇ ਰਾਜ ਵਿੱਚ ਕਾਨੂੰਨੀ ਹਾਲਾਤਾਂ 'ਤੇ ਸਵਾਲ ਚੁੱਕੇ ਹਨ ।