Punjab

ਰਵਨੀਤ ਬਿੱਟੂ ਦੀ ਪੰਜਾਬੀ ਸਿੰਗਰਾਂ ਨੂੰ ਤਾੜਨਾ, ਕਿਹਾ ਲੋਕਾਂ ਦੇ ਬੱਚਿਆਂ ਨੂੰ ਬੰਦੂਕਾਂ ਚੱਕਣ ਲਈ ਕਰਦੇ ਨੇ ਉਤਸ਼ਾਹਿਤ

ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਇਹ ਦੱਸੋ ਕਿ ਗੈਂਗਸਟਰ ਤੁਹਾਡੇ ਪਿੱਛੇ ਪੈਂਦੇ ਕਿਉਂ ਹਨ। ਜਦੋਂ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਬੰਦੂਕਾਂ ਚੱਕਣ ਲਈ ਉਤਸ਼ਾਹਿਤ ਕਰਦੇ ਸੀ, ਉਹ ਸਮਾਂ ਤੁਹਾਨੂੰ ਯਾਦ ਨਹੀਂ।

Read More
Punjab

ਮਨਕੀਰਤ ਔਲਖ ਅਤੇ ਢਿੱਲੋਂ ਤੋਂ ਬਾਅਦ ਹੁਣ NIA ਨੇ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ

ਅੱਜ  NIA ਨੇ ਗਾਇਕ ਜੈਨੀ ਜੌਹਲ ਤੋਂ ਪੁੱਛਗਿਛ ਕੀਤੀ ਹੈ। ਸੂਤਰਾਂ ਅਨੁਸਾਰ ਐਨਆਈਏ ਨੇ ਜੈਨੀ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ ਅਤੇ ਉਸ ਦੇ ਬਿਆਨ ਦਰਜ ਕੀਤੇ।

Read More
Punjab

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਤੇ ਮਨਕੀਰਤ ਕੋਲੋਂ NIA ਨੇ ਕੀਤੀ ਪੁੱਛਗਿੱਛ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ 'ਚ ਅੱਜ  NIA ਨੇ ਪੰਜਾਬ ਦੇ ਦੋ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ।

Read More