ਮੋਗਾ ‘ਚ ਲੜਕੀਆਂ ਨੂੰ ਇਹ ਚੀਜ਼ ਦੇ ਕੇ ਗਲਤ ਕੰਮ ਕਰਵਾਉਣ ਦਾ ਮਾਮਲਾ , ਤਿੰਨ ਗ੍ਰਿਫ਼ਤਾਰ
ਘਰ ਵਿੱਚ ਲੜਕੀਆਂ ਨੂੰ ਚਿੱਟੇ ਦਾ ਨਸ਼ਾ ਕਰਵਾ ਕੇ ਦੇਹ ਵਪਾਰ ਕਰਵਾਉਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਥਾਣਾ ਸਿਟੀ ਦੱਖਣੀ ਪੁਲੀਸ ਨੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੇ ਜੋੜੇ ਅਤੇ ਇੱਕ ਮਹਿਲਾ ਦਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ।