Punjab news

Punjab news

Khetibadi Punjab

ਪਸ਼ੂਆਂ ‘ਚ ਫੈਲੀ ਬਿਮਾਰੀ : ਰੋਕਥਾਮ ਲਈ ਜਾਰੀ ਹੋਏ ਜ਼ਰੂਰੀ ਉਪਾਅ ਅਤੇ ਪ੍ਰੋਟੋਕੋਲ

ਪਸ਼ੂਆਂ ਵਿੱਚ ਫੈਲੀ ਬਿਮਾਰੀ ਦੇ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਨੇ ਜੈਵਿਕ ਸੁਰੱਖਿਆ ਉਪਾਅ ਦਾ ਪ੍ਰੋਟੋਕੋਲ ਤਿਆਰ ਕੀਤੇ ਹਨ।

Read More
Punjab

CM ਮਾਨ ਨੇ ਸ਼ਹੀਦ ਅਗਨੀਵੀਰ ਦੇ ਸੌਂਪਿਆ ਇੱਕ ਕਰੋੜ ਦਾ ਚੈੱਕ; ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਅਗਨੀਵੀਰ ਅਜੈ ਸਿੰਘ ਦੇ ਘਰ ਪਹੁੰਚੇ। ਇਸ ਮੌਕੇ ਸੀ ਐੱਮ ਮਾਨ ਨੇ ਸ਼ਹੀਦ ਦੇ ਪਰਿਵਾਰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

Read More
Punjab

ਜਲੰਧਰ : ਔਰਤ ਨਾਲ ਤਿੰਨ ਨੌਜਵਾਨਾਂ ਦੀ ਦਰਿੰਦਗੀ; ਨਿਰਵਸਤਰ ਕਰਕੇ ਬੁਰੀ ਤਰ੍ਹਾਂ ਕੁੱਟਿਆ, ਬਣਾਈ ਵੀਡੀਓ

ਜਲੰਧਰ 'ਚ ਘਿਨੌਣੀ ਘਟਨਾ ਸਾਹਮਣੇ ਆਈ ਹੈ ਜਿੱਥੇ ਤਿੰਨ ਨੌਜਵਾਨਾਂ ਨੇ ਇੱਕ ਔਰਤ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਉਸ ਦੇ ਗੁਪਤ ਅੰਗਾਂ ਸਮੇਤ ਹੋਰ ਥਾਵਾਂ 'ਤੇ ਲੱਤਾਂ ਮਾਰੀਆਂ ਅਤੇ ਮੁੱਕੇ ਮਾਰੇ ਗਏ।

Read More
Punjab

ਪੰਜਾਬ ‘ਚ 13 ਸਾਲ ਬਾਅਦ ਜਨਵਰੀ ‘ਚ ਨਹੀਂ ਹੋਈ ਬਾਰਸ਼, ਜਾਣੋ ਅਗਲੇ 6 ਦਿਨਾਂ ਦਾ ਮੌਸਮ

ਪੰਜਾਬ 'ਚ 13 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਜਨਵਰੀ 'ਚ 24 ਦਿਨ ਬੀਤ ਜਾਣ 'ਤੇ ਵੀ ਮੀਂਹ ਨਹੀਂ ਪਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਅਨੁਸਾਰ 2011 ਤੋਂ 2023 ਤੱਕ ਹਰ ਸਾਲ ਜਨਵਰੀ ਮਹੀਨੇ ਵਿੱਚ ਬਾਰਸ਼ ਹੁੰਦੀ ਰਹੀ ਹੈ

Read More
Punjab Video

ਪੰਜਾਬ ਦੇ ਸਕੂਲਾਂ ਦਾ ਦੇਖੋ ਹਾਲ | ਰਿਪੋਰਟ ‘ਚ ਵੱਡੇ ਖੁਲਾਸੇ

ਪੰਜਾਬ ਦੇ ਸਕੂਲਾਂ ਦਾ ਦੇਖੋ ਹਾਲ | ਰਿਪੋਰਟ ‘ਚ ਵੱਡੇ ਖੁਲਾਸੇ

Read More
Punjab

ਮੁਕਤਸਰ ‘ਚ 3 ਨੌਜਵਾਨਾਂ ਦੀ ਮੌਤ, ਅਣਪਛਾਤੇ ਵਾਹਨ ਨੇ ਬਾਈਕ ਨੂੰ ਮਾਰੀ ਟੱਕਰ; ਕੰਮ ਕਰਕੇ ਜਾ ਰਹੇ ਸਨ ਘਰ

ਮੁਕਤਸਰ ਵਿੱਚ ਮੰਗਲਵਾਰ ਦੇਰ ਸ਼ਾਮ ਇੱਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨੋਂ ਮਜ਼ਦੂਰ ਕੰਮ ਕਰਕੇ ਘਰ ਪਰਤ ਰਹੇ ਸਨ।

Read More