ਫੇਰੀ ਲਾਉਣ ਵਾਲੇ ਦਾ ਪੁੱਤਰ ਬਣ ਗਿਆ ਵਿਗਿਆਨੀ,ਇਲਾਕੇ ‘ਚ ਹੋ ਰਹੀ ਹੈ ਵਾਹ ਵਾਹ…
ਸਾਧਾਰਨ ਪਰਿਵਾਰ ਨਾਲ ਸਬੰਧਤ ਨੌਜਵਾਨ ਨੂੰ ਲੋਕ ਹੁਣ ਡਾਕਟਰ ਪਵਨ ਕੁਮਾਰ ਦੇ ਨਾਂ ਨਾਲ ਜਾਣਦੇ ਹਨ।
Punjab news
ਸਾਧਾਰਨ ਪਰਿਵਾਰ ਨਾਲ ਸਬੰਧਤ ਨੌਜਵਾਨ ਨੂੰ ਲੋਕ ਹੁਣ ਡਾਕਟਰ ਪਵਨ ਕੁਮਾਰ ਦੇ ਨਾਂ ਨਾਲ ਜਾਣਦੇ ਹਨ।
ਜਲੰਧਰ 'ਚ ਮੰਗਲਵਾਰ ਰਾਤ ਨੂੰ ਹੋਏ ਭਿਆਨਕ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਵਿਅਕਤੀ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ।
“ਖਾਲਸਾ ਰਾਜ ਦੀ ਬਹਾਲੀ ਤੱਕ ਪੰਜਾਬ ਦੇ ਨੌਜਵਾਨਾਂ ‘ਤੇ ਜ਼ੁਲਮ ਹੁੰਦੇ ਰਹਿਣਗੇ”
ਹਾਰੀ ਬਾਜ਼ੀ ਜਿੱਤੀ ! ਗੇਮ ਚੇਂਜਰ | 2 ਵਜੇ ਤੱਕ ਦੀਆਂ 6 ਖਾਸ ਖ਼ਬਰਾਂ |
ਪਿਤਾ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਵੱਲੋਂ ਉਸ ਦੇ ਬੱਚੇ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਪੰਜਾਬ ਪੁਲਿਸ ਨੇ ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ.) ਅਧਿਕਾਰੀਆਂ ਦੀ ਗਿਣਤੀ ਵਿੱਚ ਵਾਧਾ ਕਰਦੇ ਹੋਏ ਤਿੰਨ ਨਵੀਂਆਂ ਤਰੱਕੀਆਂ ਕੀਤੀਆਂ ਹਨ।