ਲੁਧਿਆਣਾ ਦੀਆਂ ਸੜਕਾਂ ‘ਤੇ ਟਿੱਪਰਾਂ ਦਾ ਕਹਿਰ, 7 ਦਿਨਾਂ ‘ਚ 5 ਸੜਕ ਹਾਦਸੇ, 4 ਲੋਕਾਂ ਦੀ ਮੌਤ, ਇਕ ਔਰਤ ਜ਼ਖਮੀ
ਪੰਜਾਬ ਦੇ ਲੁਧਿਆਣਾ ਵਿੱਚ ਰੇਤ ਦੇ ਟਿੱਪਰ ਚਾਲਕਾਂ ਲਈ ਜਮਦੂਤ ਬਣ ਕੇ ਸੜਕਾਂ ‘ਤੇ ਘੁੰਮ ਰਹੇ ਹਨ। ਪਿਛਲੇ 7 ਦਿਨਾਂ ‘ਚ ਵਾਪਰੇ 5 ਸੜਕ ਹਾਦਸਿਆਂ ਦੌਰਾਨ ਟਿੱਪਰ ਚਾਲਕਾਂ ਨੇ 5 ਦੋਪਹੀਆ ਵਾਹਨ ਚਾਲਕਾਂ ਨੂੰ ਕੁਚਲ ਦਿੱਤਾ, ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਔਰਤ ਜ਼ਖਮੀ ਹੋ ਗਈ। ਚੰਡੀਗੜ੍ਹ ਰੋਡ ਤੇ ਰਾਹੋਂ ਰੋਡ