Poetry

ਪੰਜਾਬ ਚ 10 ਮਈ ਨੂੰ ਰਹੇਗੀ ਸਰਕਾਰੀ ਛੁੱਟੀ , ਵੱਖ-ਵੱਖ ਅਦਾਰੇ ਰਹਿਣਗੇ ਬੰਦ

Holiday announced in Chandigarh on January 22, know the reason...

ਭਗਵਾਨ ਪਰਸ਼ੂਰਾਮ ਦੀ ਜੈਅੰਤੀ ਨੂੰ ਲੈ ਕੇ ਪੰਜਾਬ (Punjab) ਵਿੱਚ 10 ਮਈ ਨੂੰ ਸਰਕਾਰੀ ਛੁੱਟੀ ਰਹੇਗੀ। ਪੰਜਾਬ ਸਰਕਾਰ (Punjab Government) ਵੱਲੋਂ 10 ਮਈ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਸਕੂਲਾਂ, ਕਾਲਜਾਂ, ਵਪਾਰਕ ਅਤੇ ਹੋਰ ਅਦਾਰਿਆਂ ਵਿੱਚ ਇਸ ਦਿਨ ਛੁੱਟੀ ਰਹੇਗੀ।

ਦੱਸ ਦਈਏ ਕਿ ਭਗਵਾਨ ਪਰਸ਼ੂਰਾਮ ਦਾ ਨਾਮ ਭਾਰਤ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਭਗਵਾਨ ਪਰਸ਼ੂਰਾਮ ਨੇ ਬ੍ਰਾਹਮਣਾਂ ਅਤੇ ਸਾਧੂਆਂ ‘ਤੇ ਅੱਤਿਆਚਾਰਾਂ ਨੂੰ ਖਤਮ ਕੀਤਾ ਸੀ। ਭਾਰਤ ਦੇ ਪੱਛਮੀ ਤੱਟ ‘ਤੇ ਭਗਵਾਨ ਪਰਸ਼ੂਰਾਮ ਨੂੰ ਸਮਰਪਿਤ ਬਹੁਤ ਸਾਰੇ ਮੰਦਰ ਹਨ।

ਇਹ ਵੀ ਪੜ੍ਹੋ – ਰਾਜਸਥਾਨ ‘ਚ ਐਕਸਪ੍ਰੈੱਸ ਵੇਅ ‘ਤੇ ਚਕਨਾਚੂਰ ਹੋਈ ਕਾਰ, 6 ਦੀ ਮੌਤ