punjab government

punjab government

Punjab

ਪਿੰਡਾਂ ‘ਚੋਂ ਦੁੱਧ ਖਰੀਦਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਿੱਤੇ ਇਹ ਹੁਕਮ

ਮੁੱਖ ਮੰਤਰੀ ਵੱਲੋਂ ਮਿਲਕਫੈੱਡ ਨੂੰ ਪਿੰਡਾਂ ਵਿੱਚੋਂ ਦੁੱਧ ਖਰੀਦਣ ਲਈ ਅਤਿ ਆਧੁਨਿਕ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਆਦੇਸ਼ ਦਿੱਤਾ ਹਨ। ਫੈਸਲੇ ਦਾ ਮਕਸਦ ਚੰਗੀ ਗੁਣਵੱਤਾ ਵਾਲਾ ਦੁੱਧ ਖਰੀਦਣ ਤੇ ਸਪਲਾਈ ਕਰਨ ਲਈ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨਾ ਹੈ।

Read More
Punjab

“ਮਹਿਲਾ ਸਰਪੰਚ,ਪੰਚ ਜਾਂ ਬਲਾਕ ਸਮਿਤੀ ਮੈਂਬਰ ਆਪ ਅੱਗੇ ਆਉਣ,ਕਿਸੇ ਵੀ ਪਰਿਵਾਰਕ ਮਰਦ ਮੈਂਬਰ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਮਹੱਤਵ”

ਮਾਨ ਸਰਕਾਰ ਨੇ ਹੁਣ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਮਹਿਲਾ ਸਰਪੰਚ,ਪੰਚ ਜਾਂ ਬਲਾਕ ਸਮਿਤੀ ਦੀ ਮੈਂਬਰ ਖੁੱਦ ਅੱਗੇ ਆ ਕੇ ਕੰਮ ਕਰਾਵੇਗੀ ।

Read More