Khaas Lekh Khalas Tv Special Punjab Video

ਵੋਟਾਂ ਤੋਂ ਪਹਿਲਾਂ ਪੰਜਾਬੀਆਂ ਦਾ ਦਿਮਾਗ ਕੰਟਰੋਲ ਕਰਨ ਲਈ ਕਿਹੜੀ ‘ਨਵੀਂ ਫੌਜ’ ਤਿਆਰ ਹੋ ਰਹੀ ਹੈ, ਵੱਡਾ ਖ਼ੁਲਾਸਾ

ਪੰਜਾਬ ਵਿਧਾਨਸਭਾ ਚੋਣਾਂ 2027 ਤੋਂ ਪਹਿਲਾਂ ਸਿਆਸੀ ਪਾਰਟੀਆਂ ਵੋਟਰਾਂ ਦੇ ਦਿਮਾਗ ਅਤੇ ਦਿਲ ’ਤੇ ਕਬਜ਼ਾ ਕਰਨ ਲਈ ਵੱਡੇ ਪੱਧਰ ’ਤੇ ਤਿਆਰੀ ਕਰ ਰਹੀਆਂ ਹਨ। ਇਸ ਤਿਆਰੀ ਦਾ ਮੁੱਖ ਹਿੱਸਾ ਡਿਜੀਟਲ ਫੌਜ ਬਣਾਉਣਾ ਹੈ ਜਿਸ ਵਿੱਚ ਕੰਟੈਂਟ ਕ੍ਰੀਏਟਰ ਅਤੇ ਮਾਈਕ੍ਰੋ ਇੰਫਲੂਐਂਸਰ ਸ਼ਾਮਲ ਹਨ। ਪਹਿਲਾਂ ਚੋਣਾਂ ਵਿੱਚ ਪਾਰਟੀਆਂ ਦੀ ਤਾਕਤ ਸੰਗਠਨ ਅਤੇ ਵਰਕਰਾਂ ’ਤੇ ਨਿਰਭਰ ਕਰਦੀ ਸੀ

Read More