Punjab

8ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਨਤੀਜਿਆਂ ਦੀ ਉਲਟੀ ਗਿਣਤੀ ਸ਼ੁਰੂ ! ਕੁਝ ਹੀ ਘੰਟੇ ਬਚੇ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਮੰਗਲਵਾਰ ਨੂੰ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਕਰੇਗਾ। ਨਤੀਜਾ ਐਲਾਨਣ ਦਾ ਸਮਾਂ ਸ਼ਾਮ 4 ਵਜੇ ਰੱਖਿਆ ਗਿਆ ਹੈ। ਜਦਕਿ ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ਤੋਂ ਨਤੀਜਾ ਦੇਖ ਸਕਣਗੇ। 12ਵੀਂ ਕਲਾਸ ਦੇ ਇਮਤਿਹਾਨ ਇਸ ਸਾਲ 13 ਤੋਂ 30 ਮਾਰਚ 2024 ਤੱਕ ਲਏ ਗਏ ਸਨ। ਬੋਰਡ

Read More
Punjab

ਹੁਣ 8ਵੀਂ ਵਾਲੇ ਵੀ ਹੋ ਜਾਓ ਤਿਆਰ, ਇਸ ਦਿਨ ਆ ਰਿਹਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਜਮਾਤ ਦੇ ਨਤੀਜੇ ਸੰਭਾਵੀ ਤੌਰ ’ਤੇ 29 ਅਪ੍ਰੈਲ 2024 ਨੂੰ ਐਲਾਨ ਕੀਤਾ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 7 ਮਾਰਚ ਤੋਂ 27 ਮਾਰਚ 2024 ਤੱਕ ਮਿਡਲ ਦੀ ਸਾਲਾਨਾ ਪ੍ਰੀਖਿਆ ਕਰਵਾਈ ਸੀ।  ਤਾਜ਼ਾ ਅਪਡੇਟ ਦੇ ਅਨੁਸਾਰ, PSEB ਬੋਰਡ ਦੁਆਰਾ 8ਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

Read More
Punjab

12ਵੀਂ ਵਾਲਿਆਂ ਦੀ ਵੀ ਉਡੀਕ ਖ਼ਤਮ, ਇਸ ਦਿਨ ਆਵੇਗਾ ਨਤੀਜਾ

ਹਾਲ ਹੀ ਵਿੱਚ ਪਿਛਲੇ ਹਫ਼ਤੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਹੈ। ਹੁਣ 12ਵੀਂ ਜਮਾਤ ਦਾ ਨਤੀਜਾ (PSEB 12th Result 2024) ਵੀ ਜਲਦ ਆਉਣ ਵਾਲਾ ਹੈ। ਖ਼ਬਰ ਹੈ ਕਿ ਬੋਰਡ ਨੇ ਨਤੀਜੇ ਐਲਾਨਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ 30 ਅਪ੍ਰੈਲ ਤਕ ਬਾਰ੍ਹਵੀਂ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ।

Read More