CCI ਦੀ ਜਾਂਚ ‘ਚ ਹੋਇਆ ਖੁਲਾਸਾ – ਮੈਕਸ, ਫੋਰਟਿਸ, ਅਪੋਲੋ ਅਤੇ ਹੋਰ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਤੋਂ ਮਨਮਾਨੇ ਪੈਸੇ ਵਸੂਲਦੇ ਹਨ
ਭਾਰਤ ਦਾ ਨਿਰਪੱਖ ਵਪਾਰ ਰੈਗੂਲੇਟਰ 4 ਸਾਲ ਦੀ ਜਾਂਚ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਦੇਸ਼ ਦੀਆਂ ਕੁਝ ਸਭ ਤੋਂ ਵੱਡੀਆਂ ਹਸਪਤਾਲ (private hospital)ਚੇਨਾਂ ਨੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਆਪਣੀਆਂ ਮੈਡੀਕਲ ਸੇਵਾਵਾਂ ਅਤੇ ਉਤਪਾਦਾਂ ਲਈ ਓਵਰਚਾਰਜ ਕਰਦੇ ਹਨ