Punjab

ਪਾਵਰਕੌਮ ਨੂੰ 900 ਕਰੋੜ ਦਾ ਮੁਨਾਫ਼ਾ!

ਪੰਜਾਬ ਵਾਸੀ ਇਸ ਵਿੱਤੀ ਸਾਲ ਸੁਖ ਦਾ ਸਾਹ ਲੈ ਸਕਦੇ ਹਨ ਕਿਉਂਕਿ ਇਸ ਵਾਰ ਸੰਭਾਵਨਾ ਹੈ ਕਿ ਪਾਵਰਕੌਮ ਵੱਲੋਂ ਬਿਜਲੀ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਪਿਛਲੇ ਵਿੱਤੀ ਸਾਲ 2023-24 ਦੌਰਾਨ ਰਿਕਾਰਡ ਕਮਾਈ ਕਰਦਿਆਂ ਥਰਮਲ ਪਾਵਰ ਉਤਪਾਦਨ ਤੇ ਬਿਜਲੀ ਦੀ ਵਿਕਰੀ ਵਿੱਚ

Read More
Punjab

ਪੰਜਾਬ ‘ਚ ਸਨਅਤਾਂ ਨੂੰ ਪਾਵਰਕਾਮ ਨੇ ਬਿਜਲੀ ਦਰਾਂ ‘ਚ ਕੀਤਾ ਵਾਧਾ , ਸੁਖਬੀਰ ਬਾਦਲ ਨੇ ਕੀਤਾ ਵਿਰੋਧ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਸਨਅਤਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪਾਵਰਕਾਮ ਨੇ ਬਿਜਲੀ ਦਰਾਂ ਵਿੱਚ 50 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਹੈ

Read More
Punjab

ਪਾਵਰਕਾਮ ਦੇ 2 ਮੁਲਾਜ਼ਮਾਂ ‘ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾ ,ਲੋਕਾਂ ਤੋਂ ਬਿਜਲੀ ਬਿੱਲ ਦੇ ਪੈਸੇ ਲੈ ਕੇ ਦਿੰਦੇ ਸਨ ਫਰਜ਼ੀ ਰਸੀਦਾਂ

ਜਗਰਾਓਂ  : ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਜਗਰਾਓਂ ਸਥਿਤ ਥਾਣਾ ਸਦਰ ਵਿਚ ਪਾਵਰਕਾਮ ਦੇ ਕੈਸ਼ੀਅਰ ਤੇ ਮਹਿਲਾ ਕਲਰਕ ਨੂੰ ਕੋਰਟ ਨੇ 3 ਸਾਲ ਦੀ ਸਜ਼ਾ ਤੇ 6000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਵਾਂ ‘ਤੇ 10 ਸਾਲ ਪਹਿਲਾਂ 14 ਦਸੰਬਰ 2013 ਵਿਚ ਧੋਖਾਦੇਹੀ ਸਣੇ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤਾ ਗਿਆ ਸੀ। ਪਾਵਰਕਾਮ ਆਫਿਸ ਵਿਚ

Read More
Punjab

ਇਕ ਘਰ ’ਚ ਦੋ ਮੀਟਰ ਲਾਉਣ ’ਤੇ ਰੋਕ , ਪਾਵਰਕੌਮ ਨੇ ਸ਼ੁਰੂ ਕੀਤੀ ਪੜਤਾਲ

ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ 600 ਯੂਨਿਟ ਤੱਕ ਬਿਜਲੀ ਮੁਫ਼ਤ ਕਰਨ ਦੇ ਫ਼ੈਸਲੇ ਤੋਂ ਚਾਰ ਮਹੀਨੇ ਬਾਅਦ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਫਿਊਜ਼ ਉਡਾ ਦਿੱਤੇ ਹਨ।

Read More
Khaas Lekh Punjab

ਖੇਤੀ ਕਾਨੂੰਨ: ਕੋਲਾ ਨਾ ਹੋਣ ਦੇ ਬਾਵਜੂਦ ਬਿਜਲੀ ਸੰਕਟ ਨਾਲ ਕਈ ਮਹੀਨਿਆਂ ਤੱਕ ਨਜਿੱਠ ਸਕਦੀ ਕੈਪਟਨ ਸਰਕਾਰ, ਹਕੀਕਤ ਤੋਂ ਪਰਦਾ ਚੁੱਕਦੀ ਰਿਪੋਰਟ

’ਦ ਖ਼ਾਲਸ ਬਿਊਰੋ: ਪੰਜਾਬ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਪੱਕੇ ਮੋਰਚੇ ਲਾਏ ਹੋਏ ਹਨ। ਕਿਸਾਨਾਂ ਦਾ ਰੇਲ ਰੋਕੋ ਸੰਘਰਸ਼ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਪਰ ਦੂਜੇ ਪਾਸੇ ਸੂਬਾ ਸਰਕਾਰ ਰੇਲ ਪਟਰੀਆਂ ਤੋਂ ਧਰਨਾ ਚੁਕਾਉਣ ਲਈ ਕੋਲੇ ਦੇ ਸੰਕਟ ਅਤੇ ਫ਼ੌਜ ਦੀਆਂ ਮੁਸ਼ਕਲਾਂ

Read More