Punjab

ਸ਼ੇਅਰ ਬਾਜ਼ਾਰ ’ਚ ਘਾਟਾ ਹੋਣ ਕਰਕੇ ਪਤਨੀ ਤੇ ਬੱਚੀਆਂ ਸਣੇ ਖਾਧੀ ਸਲਫਾਸ, ਤਿੰਨ ਦੀ ਮੌਤ

ਫਿਰੋਜ਼ਪੁਰ ਤੋਂ ਬੇਹੱਦ ਮੰਦਭਾਗੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਸਬਾ ਤਲਵੰਡੀ ਭਾਈ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਨ੍ਹਾਂ ਵਿੱਚੋਂ ਇੱਕ ਔਰਤ ਤੇ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇੱਕ ਮੈਂਬਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰ ਤਲਵੰਡੀ ਭਾਈ ਦੇ ਬੁੱਢਾ ਖੂਹ ਦਾ ਰਹਿਣ ਵਾਲਾ ਸੀ।

Read More
International

ਤਾਲਿਬਾਨ ਦੇ ਰਾਜ ਵਿਚ ਕੁੜੀਆਂ ‘ਤੇ ਇਹ ਕਿਹੋ ਜਿਹਾ ਤਸ਼ੱਦਦ ? ਅਫ਼ਗ਼ਾਨਿਸਤਾਨ ‘ਚ 80 ਸਕੂਲੀ ਵਿਦਿਆਰਥਣਾਂ ਨਾਲ ਹੋਈ ਇਹ ਘਿਨੋਣੀ ਹਰਕਤ

ਅਫ਼ਗ਼ਾਨਿਸਤਾਨ ਵਿੱਚ ਕੁੜੀਆਂ ਇੱਕ ਵਾਰ ਫਿਰ ਤਾਲਿਬਾਨ ਦੇ ਸ਼ਾਸਨ ਵਿੱਚ ਜ਼ੁਲਮ ਦਾ ਸ਼ਿਕਾਰ ਹੋਈਆਂ ਹਨ। ਲੜਕੀਆਂ ਨੂੰ ਜ਼ਹਿਰ ਦਿੱਤੇ ਜਾਣ ਕਾਰਨ ਹਲਚਲ ਮੱਚ ਗਈ ਹੈ। ਦਰਅਸਲ ਉੱਤਰੀ ਅਫ਼ਗ਼ਾਨਿਸਤਾਨ ‘ਚ ਦੋ ਵੱਖ-ਵੱਖ ਘਟਨਾਵਾਂ ‘ਚ ਪ੍ਰਾਇਮਰੀ ਸਕੂਲ ਦੀਆਂ 80 ਵਿਦਿਆਰਥਣਾਂ ਨੂੰ ਜ਼ਹਿਰ ਦਿੱਤਾ ਗਿਆ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇੱਕ ਸਥਾਨਕ ਸਿੱਖਿਆ ਅਧਿਕਾਰੀ ਨੇ

Read More