ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਨਾ ਤਾਂ ਪੰਜਾਬ ਲਈ ਅਪੱਣਤ ਦਿਖਾਈ ਅਤੇ ਨਾ ਹੀ ਭਗਵੰਤ ਮਾਨ ਦਾ ਇੱਕ ਵਾਰ ਵੀ ਨਾਂ ਨਾ ਲੈ ਕੇ ਗਾਏ ਸੋਹਲਿਆਂ ਦਾ ਕੋਈ ਮੁੱਲ ਮੋੜਿਆ। ਇਹਦੇ ਉਲਟ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਸਟੇਜ ਤੋਂ ਹਿਮਾਚਲ ਪ੍ਰਦੇਸ਼ ਦੀ ਅਕਸਰ ਚਰਚਾ ਕਰਦੇ ਰਹੇ।