International

ਸਭ ਤੋਂ ਘੱਟ ਉਮਰ ‘ਚ ਨਿਊਜ਼ੀਲੈਂਡ ਦੀ PM ਬਣੀ Jacinda Ardern ਹੁਣ ਦੇਵੇਗੀ ਅਸਤੀਫਾ਼ , ਦੱਸਿਆ ਇਹ ਕਾਰਨ

ਆਰਡਰਨ ਨੇ ਦੱਸਿਆ ਕਿ ਉਹ 7 ਫਰਵਰੀ ਤੋਂ ਪਹਿਲਾਂ ਲੇਬਰ ਪਾਰਟੀ ਦੇ ਨੇਤਾ ਦਾ ਅਹੁਦਾ ਛੱਡ ਦੇਵੇਗੀ। ਉਨ੍ਹਾਂ ਦੀ ਥਾਂ 'ਤੇ ਕਿਸੇ ਹੋਰ ਆਗੂ ਨੂੰ ਚੁਣਨ ਲਈ ਆਉਣ ਵਾਲੇ ਦਿਨਾਂ 'ਚ ਵੋਟਾਂ ਪੈਣਗੀਆਂ।

Read More