ਇਸ ਕੰਪਨੀ ਨੇ ਉਤਾਰਿਆ 32 ਹਜ਼ਾਰ ਦਾ Electric scooter, ਰਫ਼ਤਾਰ ਤੇ Average ਦੋਵੇ ਚੰਗੀ
Ujaas ezy launched chepest electric scooter in 32 thousand price, ਬਾਜ਼ਾਰ ਵਿੱਚ 32 ਹਜ਼ਾਰ ਦਾ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ,ਲਗਾਤਾਰ ਵਧ ਰਹੀ ਹੈ ਡਿਮਾਂਡ
Ujaas ezy launched chepest electric scooter in 32 thousand price, ਬਾਜ਼ਾਰ ਵਿੱਚ 32 ਹਜ਼ਾਰ ਦਾ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ,ਲਗਾਤਾਰ ਵਧ ਰਹੀ ਹੈ ਡਿਮਾਂਡ
’ਦ ਖ਼ਾਲਸ ਬਿਊਰੋ: ਕੋਰੋਨਾ ਦੀ ਮਹਾਮਾਰੀ ਦੌਰਾਨ ਜਿੱਥੇ ਕਈ ਲੋਕਾਂ ਦਾ ਰੋਟੀ-ਟੁੱਕ ਮੁਸ਼ਕਲ ਹੋ ਰਿਹਾ ਹੈ, ਉੱਥੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ 6 ਮਹੀਨਿਆਂ ਦੌਰਾਨ ਕਈ ਲੋਕ ਬੇਰੁਜ਼ਗਾਰ ਹੋ ਗਏ ਅਤੇ ਕਈਆਂ ਨੂੰ ਅਣਮਿੱਥੀ ਛੁੱਟੀ ’ਤੇ ਭੇਜ ਦਿੱਤਾ ਗਿਆ। ਆਮਦਨ ’ਤੇ ਬਹੁਤ ਮਾੜਾ ਅਸਰ ਪਿਆ, ਪਰ ਰੋਜ਼ਮਰਾ ਦੀ ਜ਼ਿੰਦਗੀ ਲਈ ਬੇਹੱਦ