ਇਕਲੌਤੇ ਪੁੱਤਰ ਦਾ ਲੱਗਿਆ ਹੋਇਆ ਸੀ ਵੀਜ਼ਾ,ਜਹਾਜ਼ ‘ਚ ਬੈਠਣ ਦੀ ਬਜਾਏ ਹੋਇਆ ਦੁਨੀਆ ਤੋਂ ਹੀ ਰੁਖਸਤ
ਨਾਭਾ : ਪਟਿਆਲਾ ਦੇ ਨਾਭਾ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ,ਜਦੋਂ ਲਾਗੇ ਪੈਂਦੇ ਪਿੰਡ ਲੋਹਾਰ ਮਾਜਰਾ ਦੇ ਹੀ ਇੱਕ ਨੌਜਵਾਨ ਦੀ ਲਾਸ਼ ਪਿੰਡ ਦੇ ਰਜ਼ਵਾਹੇ ਕੋਲੋਂ ਮਿਲੀ। ਮ੍ਰਿਤਕ ਦੀ ਪਛਾਣ ਪਿੰਡ ਦੇ ਹੀ ਰਹਿਣ ਵਾਲੇ ਕਮਲਪ੍ਰੀਤ ਵਜੋਂ ਹੋਈ ਹੈ ਤੇ ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਤੇ ਕੁਝ ਸਮੇਂ ਬਾਅਦ ਉਸ ਨੇ ਆਸਟ੍ਰੇਲੀਆ