India

ਪਤੰਜਲੀ ਨੇ ਅਖ਼ਬਾਰਾਂ ’ਚ ਮਾਫੀਨਾਮਾ ਕੀਤਾ ਪ੍ਰਕਾਸ਼ਿਤ, ਅਦਾਲਤ ’ਚ ਅਗਲੀ ਸੁਣਵਾਈ 30 ਅਪ੍ਰੈਲ ਨੂੰ

ਬਾਬਾ ਰਾਮਦੇਵ (Baba Ramdev) ਅਤੇ ਬਾਲਕ੍ਰਿਸ਼ਨ (Balkrishna) ਨੇ ਬੁੱਧਵਾਰ (24 ਅਪ੍ਰੈਲ) ਨੂੰ ਅਖਬਾਰਾਂ ਵਿੱਚ ਇੱਕ ਹੋਰ ਮਾਫੀਨਾਮਾ ਪ੍ਰਕਾਸ਼ਿਤ ਕੀਤਾ। ਇਸ ਵਿੱਚ ਅਦਾਲਤ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਗਈ ਹੈ। ਪਤੰਜਲੀ ‘ਤੇ ਅਖਬਾਰਾਂ ‘ਚ ਇਸ਼ਤਿਹਾਰ ਦੇ ਕੇ ਐਲੋਪੈਥੀ ਦੇ ਖ਼ਿਲਾਫ਼ ਨਕਾਰਾਤਮਕ ਪ੍ਰਚਾਰ ਕਰਨ ਦਾ ਦੋਸ਼ ਹੈ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਹੈ।

Read More
India

ਬਾਬਾ ਰਾਮਦੇਵ ਦੀ ਮੁਆਫ਼ੀ ਤੋਂ ਸੰਤੁਸ਼ਟ ਨਹੀਂ ਸੁਰਪੀਮ ਕੋਰਟ, ਅਖ਼ਬਾਰ ’ਚ ਦੁਬਾਰਾ ‘ਵੱਡੀ ਮੁਆਫ਼ੀ’ ਮੰਗਣ ਦੇ ਹੁਕਮ

ਬਾਬਾ ਰਾਮਦੇਵ (Baba Ramdev)  ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਪਤੰਜਲੀ (Patanjli) ਦੇ ਗੁੰਮਰਾਹਕੁੰਨ ਇਸ਼ਤਿਹਾਰ ਨਾਲ ਸਬੰਧਿਤ ਮਾਣਹਾਨੀ ਮਾਮਲੇ ਦੀ ਮੰਗਲਵਾਰ (23 ਅਪ੍ਰੈਲ) ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ, ਜਿਸ ਵਿੱਚ ਉਨ੍ਹਾਂ ਨੂੰ 30 ਅ੍ਰਪੈਲ ਨੂੰ ਮੁੜ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਹਿਮਾ ਕੋਹਲੀ ਤੇ ਅਹਿਸਾਨੁਦੀਨ ਅਮਾਨਉੱਲ੍ਹਾ

Read More
India

ਰਾਮਦੇਵ ਦੀਆਂ 5 ਦਵਾਈਆਂ ਸਰਕਾਰ ਨੇ ਕੀਤੀਆਂ ਬੈਨ

ਉੱਤਰਾਖੰਡ : ਭਾਜਪਾ ਦੀ ਸਰਕਾਰ ਵਾਲੇ ਸੂਬੇ ‘ਚ ਬਾਬਾ ਰਾਮਦੇਵ ਨੂੰ ਵੱਡਾ ਝਟਕਾ ਲੱਗਿਆ ਹੈ। ਬਾਬਾ ਰਾਮ ਦੇਵ ਦੀ ਕੰਪਨੀ ਪਤੰਜਲੀ ‘ਚ ਤਿਆਰ ਹੋਣ ਵਾਲੀਆਂ 5 ਦਵਾਈਆਂ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਉੱਤਰਾਖੰਡ ਸਰਕਾਰ ਨੇ ਪਤੰਜਲੀ ਦੀਆਂ 5 ਦਵਾਈਆਂ ਦੇ ਉਤਪਾਦਨ ‘ਤੇ ਰੋਕ ਲਗਾ ਦਿੱਤੀ ਹੈ। ਇਹ ਕਿਹੜੀਆਂ ਦਵਾਈਆਂ ਹਨ, ਇਸ ਬਾਰੇ ਵੀ ਦੱਸਦੇ

Read More