ਅਡਾਨੀ ਤੇ ਚਰਚਾ ਨਹੀਂ ਛੱਡਾਗੇ! 12ਵੇਂ ਦਿਨ ਵੀ ਨਹੀਂ ਚੱਲੀ ਸੰਸਦ
ਬਿਉਰੋ ਰਿਪੋਰਟ – ਪਾਰਲੀਮੈਂਟ (Parliament) ਦਾ ਸੈਸ਼ਨ 12ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਵਾਰ ਕਈ ਦਿਨ ਸੰਸਦ ਨਹੀਂ ਚੱਲ ਪਾਈ ਕਿਉਂਕਿ ਸੰਸਦ ਵਿਚ ਗੌਤਮ ਅਡਾਨੀ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਅਡਾਨੀ ਦੇ ਮੁੱਦੇ ਤੇ ਚਰਚਾ