ਟੋਲ ਪਲਾਜ਼ਾ ‘ਤੇ ਗੁਰਸਿੱਖ ਨੂੰ ਚਾਰੋਂ ਪਾਸੇ ਘੇਰ ਕੇ ਕੀਤੀ ਬੁਰੀ ਤਰ੍ਹਾਂ ਕੁੱ ਟਿਆ, ਫਿਰ ਪੱਗ ਉਤਾਰ ਕੇ ਉਸ ਦਾ ਕੀਤਾ ਇਹ ਹਾਲ
ਪੱਖੋ ਕੈਂਚਿਆ ਟੋਲ ਪਲਾਜ਼ਾ ਤੋਂ ਇੱਕ ਟੋਲ ਮੁਲਾਜ਼ਮ ਨਾਲ ਕੁੱ ਟ ਮਾ ਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਟੋਲ ਪਲਾਜ਼ਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਗੁਰਸਿੱਖ ਨੂੰ ਚਾਰੋਂ ਪਾਸੇ ਤੋਂ ਘੇਰ ਕੇ ਕੁੱ ਟਿਆ ਜਾ ਰਿਹਾ ਹੈ । ਜਿਹੜੇ ਲੋਕ ਉਸ ‘ਤੇ ਹਮ ਲਾ