International

ਜਦੋਂ ਨਾ ਬਣੇ ਤਾਂ ਤੂੰ-ਤੂੰ, ਮੈਂ-ਮੈਂ ‘ਤੇ ਆ ਜਾਂਦੇ ਨੇ ਪਾਕਿ-ਅਫ਼ਗਾਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਦੋਂ ਵੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਾ ਆਪਸੀ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਇਹ ਇੱਕ-ਦੂਸਰੇ ‘ਤੇ ਲੜਾਕੂ ਗੁਆਂਢੀਆਂ ਵਾਂਗ ਤੂੰ-ਤੂੰ, ਮੈਂ-ਮੈਂ ਸ਼ੁਰੂ ਕਰ ਦਿੰਦੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਫ਼ਗਾਨਿਸਤਾਨ ਦੇ ਨਾਲ ਲੱਗਣ ਵਾਲੀ ਵਿਵਾਦਿਤ ਡੂਰੰਡ ਲਾਈਨ ‘ਤੇ ਕੰਡਿਆਲੀਆਂ ਤਾਰਾਂ

Read More