India

ਦੇਸ਼ ‘ਚ 72 ਫ਼ੀਸਦੀ ਸੜਕ ਹਾ ਦਸਿਆਂ ਦੀ ਬਣੀ ਇੱਕੋ ਵਜ੍ਹਾ, ਰਿਪੋਰਟ ‘ਚ ਸਾਹਮਣੇ ਆਈ ਅਸਲੀਅਤ

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਟਰਾਂਸਪੋਰਟ ਰਿਸਰਚ ਵਿੰਗ ਦੀ ਰਿਪੋਰਟ ਦੇ ਅਨੁਸਾਰ ਸਾਲ 2020 ਵਿੱਚ ਦੇਸ਼ ਵਿੱਚ ਕੁੱਲ 3.66 ਲੱਖ ਸੜਕ ਹਾਦਸੇ ਹੋਏ ਹਨ। ਇਨ੍ਹਾਂ 'ਚ 1.31 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3.48 ਲੱਖ ਲੋਕ ਜ਼ਖਮੀ ਹੋਏ ਹਨ।

Read More