India

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦਾ ਵਿਰੋਧ

‘ਦ ਖਾਲਸ ਬਿਓਰੋ : ਸਿੰਘੂ ਬਾਰਡਰ ਉਤੇ ਸੰਯੁਕਤ ਕਿਸਾਨ ਮੋਰਚੇ ਦੀ ਕਜ਼ਾਰੀਆ ਟਾਈਲਜ਼ ਵਿੱਖੇ ਚੱਲ ਰਹੀ ਮੀਟਿੰਗ ਦਾ ਪੰਜਾਬ ਅਤੇ ਹਰਿਆਣਾ ਦੇ ਕੁਝ ਕਿਸਾਨਾਂ ਵੱਲੋਂ ਅੱਜ ਵਿਰੋਧ ਕੀਤਾ ਗਿਆ।ਜਿਕਰਯੋਗ ਹੈ ਕਿ ਭਾਵੇਂ ਅੰਦੋਲਨ ਖਤਮ ਹੋ ਚੁੱਕਾ ਹੈ ਪਰ ਕੁਝ ਕਿਸਾਨ ਹਜੇ ਵੀ ਬਾਕੀ ਰਹਿੰਦੀਆਂ ਕਿਸਾਨੀ ਮੰਗਾ ਨੂੰ ਲੈ ਕੇ ਸਿੰਘੂ ਬਾਰਡਰ ਤੇ ਰੁੱਕੇ ਹੋਏ ਹਨ।ਹੋਰ

Read More