GST ‘ਚ 27% ਦਾ ਵਾਧਾ,ਐਕਸਾਇਜ਼ ‘ਚ 47% ! ਮਾਨ ਸਰਕਾਰ ਦੇ 5 ਮਹੀਨੇ ਦੇ ਰਿਪੋਰਟ ਨੂੰ ਵਿਰੋਧੀਆਂ ਨੇ ਦੱਸਿਆ ਅੰਕੜਿਆਂ ਦੀ ਬਾਜ਼ੀਗਰੀ
ਮਾਨ ਸਰਕਾਰ ਦੇ 5 ਮੰਤਰੀਆਂ ਨੇ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼ ਕੀਤਾ ‘ਦ ਖ਼ਾਲਸ ਬਿਊਰੋ : 16 ਅਗਸਤ ਨੂੰ ਮਾਨ ਸਰਕਾਰ ਨੇ 5 ਮਹੀਨੇ ਪੂਰੇ ਕਰ ਲਏ ਹਨ। ਇਸੇ ਦੌਰਾਨ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਕੀਤੇ ਗਏ ਜਿੰਨਾਂ ਵਿੱਚ ਭ੍ਰਿਸ਼ ਟਾਚਾਰ ਨੂੰ ਰੋਕਣ ਲਈ ਐਂਟਰੀ ਕੁਰਪਸ਼ਨ ਹੈੱਲਪ ਲਾਈਨ ਮਾਨ ਸਰਕਾਰ ਦਾ ਸਭ ਤੋ ਪਹਿਲਾਂ