India Lok Sabha Election 2024

ਨਿਤਿਨ ਗਡਕਰੀ ਹੋਏ ਬੇਹੋਸ਼, ਕਰ ਰਹੇ ਸੀ ਚੋਣ ਪ੍ਰਚਾਰ

ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਮਹਾਰਾਸ਼ਟਰ (Maharasthra) ਦੇ ਯਵਤਮਾਲ ਵਿੱਚ ਇੱਕ ਚੋਣ ਰੈਲੀ ਦੌਰਾਨ ਬੇਹੋਸ਼ ਹੋ ਗਏ। ਉਹ ਇੱਥੇ ਐਨਡੀਏ ਦੀ ਸ਼ਿਵ ਸੈਨਾ ਉਮੀਦਵਾਰ ਰਾਜਸ਼੍ਰੀ ਪਾਟਿਲ ਦੇ ਸਮਰਥਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਜਦੋਂ ਗਡਕਰੀ ਬੋਲ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ।

Read More
India

Rear seat belt: ਕਾਰ ਵਿੱਚ ਹਰ ਕਿਸੇ ਲਈ ਸੀਟ ਬੈਲਟ ਪਹਿਨਣੀ ਹੋਈ ਲਾਜ਼ਮੀ, ਨਹੀਂ ਤਾਂ…

ਨਵੀਂ ਦਿੱਲੀ : ਪਿਛਲੀ ਸੀਟ ‘ਤੇ ਬੈਠਣ ਵਾਲੇ ਯਾਤਰੀਆਂ ਲਈ ਸੀਟ ਬੈਲਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹਲਾਂਕਿ ਪਿਛਲੀ ਸੀਟ(Rear seat belt) ‘ਤੇ ਬੈਠੇ ਯਾਤਰੀਆਂ ਲਈ ਸੀਟ ਬੈਲਟ ਬੰਨ੍ਹਣਾ ਪਹਿਲਾਂ ਹੀ ਲਾਜ਼ਮੀ ਹੈ ਪਰ ਹੁਣ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਯਾਤਰੀਆਂ

Read More
India International Khaas Lekh

ਕੇਂਦਰੀ ਮੰਤਰੀ ਤੇ ਮੀਡੀਆ ਬਾਬਾ ਰਾਮਦੇਵ ਦੀ ਦਵਾਈ ‘ਕੋਰੋਨਿਲ’ ਦਾ ਕਿਉਂ ਕਰ ਰਹੇ ਪ੍ਰਚਾਰ, IMA ਨੇ ਮੰਗਿਆ ਜਵਾਬ- ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ: ਯੋਗ ਗੁਰੂ ਬਾਬਾ ਰਾਮਦੇਵ ਆਏ ਦਿਨ ਨਵੇਂ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਟਾਕਰੇ ਲਈ ਬਣਾਈ ਗਈ ਦਵਾਈ ਬਾਰੇ ਵਿਵਾਦ ਹਾਲੇ ਮੱਠਾ ਨਹੀਂ ਪਿਆ ਸੀ ਕਿ ਹੁਣ ਫਿਰ ਉਨ੍ਹਾਂ ਨੂੰ ਇੱਕ ਨਵੇਂ ਵਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਦਵਾਈ ‘ਕੋਰੋਨਿਲ’

Read More