India

ਗੈਂਗਸਟਰਾਂ ਖਿਲਾਫ NIA ਦਾ ਮੋਰਚਾ,ਦੇਖੋ ਕਿੱਥੇ ਕਿੱਥੇ ਹੋਈ ਛਾਪੇਮਾਰੀ…

ਮੁਹਾਲੀ : ਗੈਂਗਸਟਰਾਂ ਖਿਲਾਫ NIA ਨੇ ਮੋਰਚਾ ਪੂਰੀ ਤਰਾਂ ਨਾਲ ਖੋਲ ਦਿੱਤਾ ਹੈ । ਵੱਡਾ ਕਦਮ ਚੁੱਕਦੇ ਹੋਏ NIA ਵੱਲੋਂ ਦੇਸ਼ ਭਰ ‘ਚ ਕਈ ਥਾਵਾਂ ‘ਤੇ ਰੇਡ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ।ਪੰਜਾਬ ‘ਚ ਵੀ 25 ਥਾਵਾਂ ‘ਤੇ ਰੇਡ ਕੀਤੀ ਗਈ ਹੈ,ਜਿਸ ਦੌਰਾਨ ਗੈਂਗਸਟਰ ਲਾਰੈਂਸ, ਜੱਗੂ ਭਗਵਾਨਪੁਰੀਆ ਗੈਂਗ, ਬੰਬੀਹਾ ਗੈਂਗ ਤੇ ਕੌਸ਼ਲ ਗੈਂਗ

Read More