India

ਬੈੱਡ ਨਾ ਮਿਲਣ ਕਾਰਨ DMC ‘ਚ ਕੋਰੋਨਾ ਮਰੀਜ਼ ਦੀ ਮੌਤ,ਹਸਪਤਾਲ ਨੂੰ ਕਾਨੂੰਨੀ ਨੋਟਿਸ ਜਾਰੀ

‘ਦ ਖ਼ਾਲਸ ਬਿਊਰੋ- ਪੰਜਾਬ ਭਰ ‘ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬੀਆਂ ਨੂੰ #Ask captain ਮੌਕੇ ਪੰਜਾਬੀਆਂ ਨੂੰ ਚਿਤਾਵਨੀ ਦਿੱਤੀ ਹੈ। ਕੋਰੋਨਾ ਸੰਕਟ ਘੜੀ ਦੌਰਾਨ ਹਸਪਤਾਲਾਂ ਵਿੱਚ ਵੀ ਕੋਰੋਨਾ ਦੇ ਇਲਾਜ ਲਈ ਡਾਕਟਰਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ

Read More
International

ਇਰਾਨ ਵੱਲੋਂ ਅਮਰੀਕਾ ‘ਤੇ ਮੁਕੱਦਮੇ ਦੀ ਤਿਆਰੀ

‘ਦ ਖ਼ਾਲਸ ਬਿਊਰੋ- ਇਰਾਨ ਨੇ ਅਮਰੀਕਾ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ “ਮਹਾਨ ਏਅਰ” ਨਾਂ ਦੇ ਜਹਾਜ਼ ਦੇ ਯਾਤਰੀ ਇੱਕ ਅਮਰੀਕੀ ਲੜਾਕੂ ਜਹਾਜ਼ ਦੁਆਰਾ ਪ੍ਰੇਸ਼ਾਨ ਕੀਤੇ ਜਾਣ ‘ਤੇ ਇਰਾਨ ਦੀਆਂ ਅਦਾਲਤਾਂ ਵਿੱਚ “ਅੱਤਵਾਦੀ” ਸੰਯੁਕਤ ਰਾਜ ਦੀ ਫੌਜ ਵਿਰੁੱਧ ਮੁਕੱਦਮਾ ਦਰਜ ਕਰ ਸਕਦੇ ਹਨ। ਤਹਿਰਾਨ ਤੋਂ ਬੇਰੂਤ ਜਾ ਰਹੀ ਇਸ ਉਡਾਣ ਦੇ ਕਈ ਯਾਤਰੀ ਵੀਰਵਾਰ

Read More
International

ਅਮਰੀਕਾ ਨੇ ਚੀਨੀ ਜਾਸੂਸ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ, ਵਧ ਸਕਦਾ ਹੈ ਅਮਰੀਕਾ-ਚੀਨ ਤਣਾਅ

‘ਦ ਖ਼ਾਲਸ ਬਿਊਰੋ- ਅਮਰੀਕਾ ਅਤੇ ਚੀਨ ਵਿੱਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਤਣਾਅ ਨੇ ਹੁਣ ਇੱਕ ਹੋਰ ਨਵਾਂ ਮੋੜ ਲੈ ਲਿਆ ਹੈ। ਅਮਰੀਕਾ ਨੇ ਸਿੰਗਾਪੁਰ ਦੇ ਇੱਕ ਨਾਗਰਿਕ ‘ਤੇ ਚੀਨੀ ਜਾਸੂਸ ਵਜੋਂ ਕੰਮ ਕਰਨ ਦਾ ਦੋਸ਼ ਲਾਇਆ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਜੂਨ ਵੇਈ ਯੋ ਅਮਰੀਕਾ ਵਿੱਚ ਇੱਕ ਰਾਜਨੀਤਿਕ ਕੰਸਲਟੈਂਸੀ ਚਲਾ ਰਿਹਾ ਸੀ,

Read More
International

‘ਅਮਰੀਕਾ ਨੇ ਚੀਨ ਨੂੰ ਬਹੁਤ ਝੱਲ ਲਿਆ’, ਇਕੱਠੇ ਹੋ ਕੇ ਚੀਨ ਦਾ ਸਾਹਮਣਾ ਕਰਨ ਦੀ ਲੋੜ: ਵਿਦੇਸ਼ ਮੰਤਰੀ ਪੌਂਪੀਓ

‘ਦ ਖ਼ਾਲਸ ਬਿਊਰੋ- ਅਮਰੀਕਾ ਅਤੇ ਚੀਨ ਵਿੱਚ ਤਣਾਅ ਦੀ ਸਥਿਤੀ ਲਗਾਤਾਰ ਵੱਧਦੀ ਜਾ ਰਹੀ ਹੈ। ਵਿਸਥਾਰਵਾਦੀ ਨੀਤੀਆਂ ਅਤੇ ਕੋਵਿਡ-19 ਮਹਾਂਮਾਰੀ ਬਾਰੇ ਜਾਣਕਾਰੀ ਛੁਪਾਉਣ ਦੇ ਮਾਮਲਿਆਂ ’ਤੇ ਅਮਰੀਕਾ ਨੇ ਫਿਰ ਤੋਂ ਚੀਨ ਦੇ ਖ਼ਿਲਾਫ਼ ਤਿੱਖੇ ਹਮਲੇ ਕੀਤੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚੀਨ ਦੀ ਤਾਨਾਸ਼ਾਹ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਨਾਲ

Read More
India

ਜੰਮੂ ਕਸ਼ਮੀਰ ‘ਚ ਅਜੇ ਨਹੀਂ ਹੋਵੇਗੀ ਇੰਟਰਨੈੱਟ ਸੇਵਾ ਬਹਾਲ

‘ਦ ਖ਼ਾਲਸ ਬਿਊਰੋ- ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਬਾਰੇ ਅਹਿਮ ਫੈਸਲਾ ਲੈਂਦਿਆਂ ਅੱਜ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕੀਤਾ ਹੈ। ਇਸ ਹਲਫ਼ਨਾਮੇ ਵਿੱਚ ਜੰਮੂ ਕਸ਼ਮੀਰ ’ਚ ਤੁਰੰਤ ਹੀ 4ਜੀ ਇੰਟਰਨੈੱਟ ਤੇ ਮੋਬਾਈਲ ਸੇਵਾ ਬਹਾਲ ਨਾ ਕਰਨ ਬਾਰੇ ਕਿਹਾ ਗਿਆ ਹੈ। ਇਹ ਫੈਸਲਾ ਇਸ ਸੰਬੰਧੀ ਗਠਿਤ ਵਿਸ਼ੇਸ਼ ਕਮੇਟੀ ਨੇ ਵਾਦੀ ਦੇ ਹਾਲਾਤ ਨੂੰ ਸੰਵੇਦਨਸ਼ੀਲ ਦੱਸਦਿਆਂ ਲਿਆ

Read More
Punjab

ਕੈਪਟਨ ਨੇ ਨਿਵੇਸ਼ਕਾਂ ਦੇ ਲਈ ਕੀਤਾ ਇਹ ਵੱਡਾ ਐਲਾਨ

‘ਦ ਖ਼ਾਲਸ ਬਿਊਰੋ- ਮਹਾਂਮਾਰੀ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਵੇਸ਼ਕਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ। ਕੈਪਟਨ ਨੇ ਪੰਜਾਬ ਵਿੱਚ ਨਿਰਵਿਘਨ ਨਿਵੇਸ਼ ਨੂੰ ਹੁਲਾਰਾ ਦੇਣ ਲਈ ਛੋਟਾਂ ਦਾ ਐਲਾਨ ਕੀਤਾ ਹੈ ਤਾਂ ਜੋ ਨਿਵੇਸ਼ਕਾਂ ਨੂੰ ਕੋਈ ਖੱਜਲ-ਖੁਆਰੀ ਨਾ ਝੱਲਣੀ ਪਵੇ। ਨਵੇਂ ਕਦਮ ਨਾਲ ਨਿਵੇਸ਼ਕਾਂ ਨੂੰ ਕਾਨੂੰਨੀ ਪ੍ਰਵਾਨਗੀਆਂ ਹਾਸਲ ਕਰਨ

Read More
Headlines

ਅੱਜ ਦੀਆਂ ਮੁੱਖ ਖ਼ਬਰਾਂ || THE KHALAS TV HEADLINES || 24 ਜੁਲਾਈ, 2020

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅੱਜ ਦੀਆਂ ਮੁੱਖ ਖ਼ਬਰਾਂ || THE KHALAS TV HEADLINES || 24 ਜੁਲਾਈ, 2020 ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਸਾਰੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਕੋਰੋਨਾਵਾਇਰਸ ਦੀਆਂ ਸਾਵਧਾਨੀਆਂ ਯਕੀਨੀ ਬਣਾਉਣ ਦੀ ਕੀਤੀ ਅਪੀਲ   ਪੰਜਾਬ ਸਰਕਾਰ ਨੇ ਪੰਜਾਬੀਆਂ ਸਿਰ ਲਾਏ ਭਾਰੀ ਜੁਰਮਾਨੇ, ਜਨਤਕ ਥਾਵਾਂ ‘ਤੇ ਇਕੱਠ ਕਰਨ

Read More
India

ਕੋਰੋਨਾ ਕਰਕੇ ਫਿੱਕੇ ਪੈ ਸਕਦੇ ਨੇ ਆਜ਼ਾਦੀ ਦਿਵਸ ਦੇ ਰੰਗ, ਸਕੂਲੀ ਬੱਚੇ ਨਹੀਂ ਲੈ ਸਕਦੇ ਲਾਲ ਕਿਲ੍ਹੇ ਸਮਾਗਮ ‘ਚ ਹਿੱਸਾ

‘ਦ ਖ਼ਾਲਸ ਬਿਊਰੋ- ਆਜ਼ਾਦੀ ਦਿਵਸ ‘ਤੇ ਇਸ ਸਾਲ ਦਿੱਲੀ ਦੇ ਮਸ਼ਹੂਰ ਲਾਲ ਕਿਲ੍ਹੇ ‘ਤੇ ਸਕੂਲੀ ਬੱਚੇ ਸਾਲਾਨਾ ਸਮਾਗਮ ਦਾ ਹਿੱਸਾ ਨਹੀਂ ਬਣ ਸਕਣਗੇ ਅਤੇ ਲੋਕਾਂ ਦੀ ਗਿਣਤੀ ਵੀ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਸੈਨੀਟੇਸ਼ਨ ਵਰਕਰਾਂ

Read More
India Punjab

BCCI ਨੇ IPL-T20 ਦਾ ਕੀਤਾ ਐਲਾਨ, ਭਾਰਤ ‘ਚ ਨਹੀਂ ਹੋਵੇਗਾ IPL

‘ਦ ਖ਼ਾਲਸ ਬਿਊਰੋ:- ਇੰਡੀਅਨ ਪ੍ਰੀਮੀਅਰ ਲੀਗ (IPL-T20) ਕ੍ਰਿਕਟ ਟੂਰਨਾਮੈਂਟ ਦਾ ਐਲਾਨ ਹੋ ਚੁੱਕਾ ਹੈ। ਇਸਦਾ ਪਹਿਲਾ ਮੈਚ 19 ਸਤੰਬਰ 2020 ਨੂੰ  UAE  (ਸੰਯੁਕਤ ਅਰਬ ਅਮੀਰਾਤ) ਦੁਬਈ ‘ਚ ਖੇਡਿਆ ਜਾਵੇਗਾ। ਜਿਸ ਦਾ ਐਲਾਨ BCCI ਨੇ ਕਰ ਦਿੱਤਾ ਹੈ। IPL-T20 ਦਾ ਆਖਰੀ ਫਾਈਨਲ ਮੈਚ 8 ਨਵੰਬਰ ਨੂੰ ਹੋਵੇਗਾ। BCCI ਤੋਂ ਮਿਲੀ ਜਾਣਕਾਰੀ ਮੁਤਾਬਿਕ IPL-T20 ਦੀ ਸੰਚਾਲਨ ਕਮੇਟੀ

Read More
India International

ਭਾਰਤ ਨੇ ਚੀਨ ਨੂੰ ਪਹਿਲੀ ਵੱਡੀ ਸਜਾ ਦੇਣ ਵਾਲੀ ਕੀਤੀ ਕਾਰਵਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ)- ਭਾਰਤ ਨਾਲ ਸਰਹੱਦੀ ਸਾਂਝ ਵਾਲੇ ਦੇਸ਼ਾਂ ਵੱਲੋਂ ਬਾਰਡਰਾਂ ਰਾਹੀਂ ਕੀਤੀ ਜਾਂਦੀ ਵਪਾਰ ਸੰਬੰਧੀ ਸਰਕਾਰੀ ਖਰੀਦਾਂ ‘ਤੇ ਬੋਲੀ ਲਾਏ ਜਾਣ ‘ਤੇ ਭਾਰਤ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ ਅਤੇ ਜਨਰਲ ਵਿੱਤੀ ਨਿਯਮ, 2017 ਵਿੱਚ ਤਬਦੀਲੀ ਕਰ ਦਿੱਤੀ ਹੈ। ਇਸ ਨਵੇਂ ਵਪਾਰ ਦਾ ਸਿੱਧਾ ਅਤੇ ਸਭ ਤੋਂ ਜਿਆਦਾ ਪ੍ਰਭਾਵ ਚੀਨ ‘ਤੇ ਪਵੇਗਾ।

Read More