ਫੋਰੈਕਸ ਵਿਭਾਗ ਨੇ BKU ਉਗਰਾਹਾਂ ਤੋਂ ਮੰਗੀ ਫੰਡਿੰਗ ਦੀ ਮੰਗੀ ਜਾਣਕਾਰੀ
‘ਦ ਖ਼ਾਲਸ ਬਿਊਰੋ :- ਫੋਰੈਕਸ ਡਿਪਾਰਟਮੈਂਟ ਵੱਲੋਂ FCRC ਐਕਟ ਅਧੀਨ ਮਾਲਵੇ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਵਿਦੇਸ਼ ਤੋਂ ਹੋਣ ਵਾਲੀ ਫੰਡਿੰਗ ‘ਤੇ ਸਵਾਲ ਚੁੱਕਦਿਆਂ ਜਾਣਕਾਰੀ ਮੰਗੀ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਨੂੰ ਬਦਲੇ ਦੀ ਕਾਰਵਾਈ ਦੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ