New variety of potato
ਖੇਤਾਂ ਦੇ ਖੇਤ ਸੁੱਕ ਕੇ ਤਬਾਹ ਹੋਣ ਲੱਗੇ। ਇਹ ਭਿਆਨਕ ਹਾਲਤ ਆਲੂ ਦੀ ਫਸਲ ਦੀ ਹੈ। ਇਸ ਦੀ ਵਜ੍ਹਾ ਆਲੂ ਨੂੰ ਲੱਗਿਆ ਝੁਲਸ ਰੋਗ ਹੈ, ਜਿਸ ਕਾਰਨ ਕਿਸਾਨਾਂ ਦੀ ਸੱਠ ਫੀਸਦੀ ਤੋਂ ਵੱਧ ਫਸਲ ਨੁਕਸਾਨੀ ਜਾ ਚੁੱਕੀ ਹੈ।
New variety of potato Kufri Kiran-ਕੇਂਦਰੀ ਆਲੂ ਖੋਜ ਸੰਸਥਾਨ(CPRI) ਸ਼ਿਮਲਾ ਨੇ ਆਲੂ ਦੀ ਨਵੀਂ ਕਿਸਮ 'ਕੁਫਰੀ ਕਿਰਨ'(Kufri Kiran) ਤਿਆਰ ਕੀਤੀ ਹੈ।