ਲਓ ਜੀ, ਇਨ੍ਹਾਂ ਨੂੰ ਚੰਗਾ ਲੱਗਦਾ ਹੈ, ਜਦੋਂ ਘਰਵਾਲਾ ਕੁੱਟਦਾ ਹੈ…
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- 21ਵੀਂ ਸਦੀ ‘ਚ ਇਹ ਸੁਣ ਕੇ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਇਹ ਸੱਚ ਹੈ ਕਿ 30 ਫ਼ੀਸਦੀ ਔਰਤਾਂ ਪਤੀਆਂ ਹੱਥੋਂ ਕੁੱਟੇ ਜਾਣ ਨੂੰ ਸਹੀ ਮੰਨਦੀਆਂ ਹਨ। ਇਸ ਤੋਂ ਸਪਸ਼ਟ ਹੈ ਕਿ ਨਾਰੀ ਮਜ਼ਬੂਤੀਕਰਨ ਬਾਰੇ ਸਮਾਜ ‘ਚ ਵਧਦੀ ਜਾਗਰੂਕਤਾ ਦੇ ਬਾਵਜੂਦ ਅਜੇ ਤਕ ਇਸ ਦਿਸ਼ਾ ‘ਚ ਬਹੁਤ ਕੁਝ ਕੀਤਾ ਜਾਣਾ