“ਤਬਦੀਲੀ ਜ਼ਰੂਰੀ ਨਹੀਂ ਕਿ ਤਰੱਕੀ ਹੋਵੇ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਕਰਕੇ ਦਿੱਲੀ ਸਰਕਾਰ ਨੂੰ ਘੇਰਿਆ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਕੇਜਰੀਵਾਲ ਜੀ, ਤੁਹਾਡੇ ਲੋਕ ਦਿੱਲੀ ਵਿੱਚ ਕੋਰਟ ਵਿੱਚ ਜਾ ਰਹੇ ਹਨ ਕਿਉਂਕਿ ਤੁਹਾਡੀ ਜਾਨ ਨੂੰ ਖ਼ਤਰਾ ਹੈ। ਪੰਜਾਬੀਆਂ ਦੀ ਜਾਨ ਦੀ ਵੀ ਫਿਕਰ ਕਰੋ। ਸਿੱਧੂ