India

ਨਾਢਾ ਸਾਹਿਬ ਪ੍ਰਬੰਧਕ ਕਮੇਟੀ ਤੇ ਦੁਕਾਨਦਾਰਾਂ ਵਿਚਾਲੇ ਵਿਵਾਦ ਵਿੱਚ ਹੁਣ ਸਾਬਕਾ ਪ੍ਰਧਾਨ ਦੀ entry

ਹਰਿਆਣਾ : ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਦੁਕਾਨਦਾਰਾਂ ਵਿਚਾਲੇ ਹੋਏ ਵਿਵਾਦ ਵਿੱਚ ਹੁਣ ਸਾਬਕਾ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੀ ਸ਼ਾਮਲ ਹੋ ਗਏ ਹਨ  । ਝੀਂਡਾ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵਰਦਿਆਂ ਨਾ ਸਿਰਫ ਕਈ ਤਰਾਂ ਦੇ ਇਲਜ਼ਾਮ ਲਗਾਏ

Read More
India

ਪੰਚਕੂਲਾ ਦੇ ਇਸ ਇਤਿਹਾਸਕ ਗੁਰੂਘਰ ਵਿੱਚ ਉੱਠਿਆ ਵਿਵਾਦ,ਨਵੀਂ ਬਣੀ HSGP ਕਮੇਟੀ ‘ਤੇ ਲੱਗੇ ਇਲਜ਼ਾਮ

ਪੰਚਕੂਲਾ : ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪੰਚਕੂਲਾ ਦੇ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਵਿੱਖੇ ਉਸ ਵੇਲੇ ਮਾਹੌਲ ਤਨਾਅਪੂਰਨ ਬਣ ਗਿਆ,ਜਦੋਂ ਨਵੀਂ ਬਣੀ HSGP ਕਮੇਟੀ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਹੱਦ ਦੇ ਅੰਦਰ ਬਣੀਆਂ ਦੁਕਾਨਾਂ ਨੂੰ ਹਟਾਉਣ ਦੀ ਕਾਰਵਾਈ ਨੂੰ ਲੈ ਕੇ ਕਮੇਟੀ ਦਾ ਦੁਕਾਨਦਾਰਾਂ ਨਾਲ ਵਿਵਾਦ ਖੜਾ ਹੋ ਗਿਆ। ਦੁਕਾਨਦਾਰਾਂ ਤੇ

Read More