ਧੁੰਦ ਨੇ ਨਿਗਲੇ ਤਿੰਨ ਪਰਿਵਾਰਾਂ ਦੇ ਚਿਰਾਗ
ਬਿਉਰੋ ਰਿਪੋਰਟ – ਪੰਜਾਬ ‘ਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਜਾਨਲੇਵਾ ਸਾਬਤ ਹੋ ਰਹੀ ਹੈ। ਆਏ ਦਿਨ ਕੋਈ ਨਾ ਕੋਈ ਹਾਦਸਾ ਧੁੰਦ ਕਾਰਨ ਵਾਪਰ ਰਿਹਾ ਹੈ। ਅਜਿਹਾ ਹੀ ਇਕ ਹਾਦਸਾ ਬਲਾਕ ਨਾਭਾ ਦੇ ਪਿੰਡ ਦਿੱਤੂਪੁਰ ਵਿਚ ਵਾਪਿਰਆ ਹੈ, ਜਿੱਥੇ ਧੁੰਦ ਨੇ ਤਿੰਨ ਪਰਿਵਾਰਾ ਦੇ ਚਿਰਾਗ ਬੁਝੇ ਦਿੱਤੇ ਹਨ। ਲੰਘੀ ਰਾਤ 5 ਨੌਜਵਾਨ ਆਪਣੀ ਜੈਨ ਕਾਰ