India

ਵਿਦਿਆਰਥਣਾਂ ਨਾਲ ਗੰਦੇ ਕਾਰੇ ਕਰਨ ਦੇ ਦੋਸ਼ ‘ਚ ਮੱਠ ਦਾ ਮੁਖੀ ਗ੍ਰਿਫ਼ਤਾਰ ਹੁੰਦਿਆਂ ਹੀ ਹਸਪਤਾਲ ਹੋਇਆ ਭਰਤੀ..

ਵੀਰਵਾਰ ਰਾਤ ਸ਼ਿਵਮੂਰਤੀ ਮੁਰਗ ਸ਼ਰਨਾਰੂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੇ ਛਾਤੀ 'ਚ ਦਰਦ ਹੋਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਉਸ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਮੂਰਤੀ ਮੁਰਗ ਸ਼ਰਨਾਰੂ ਐਮਰਜੈਂਸੀ ਵਾਰਡ ਵਿੱਚ ਹਨ ਅਤੇ ਡਾਕਟਰਾਂ ਦੀ ਟੀਮ ਈਕੋ ਟੈਸਟ ਅਤੇ ਛਾਤੀ ਦਾ ਸਕੈਨ ਕਰਨ

Read More