mohali police

mohali police

Punjab

ਛੁੱਟੀ ‘ਤੇ ਘਰ ਆਇਆ ਅਗਨੀਵੀਰ ਬਣਿਆ ਚੋਰ!

ਫੌਜ ਵਿੱਚ ਭਰਤੀ ਹੋਏ ਅਗਨੀਵੀਰ (Agniveer) ਨੂੰ ਮੁਹਾਲੀ ਪੁਲਿਸ (Mohali Police) ਨੇ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਕੀਤਾ ਹੈ। ਅਗਨੀਵੀਰ ਜਵਾਨ ਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਕਈ ਅਪਰਾਧ ਕੀਤੇ ਹਨ। ਉਹ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਕੀਤੇ ਵਾਹਨ ਵੇਚਦੇ ਸੀ। ਅਗਨੀਵੀਰ ਨੇ ਛੁੱਟੀ ‘ਤੇ ਘਰ ਆਉਣ ਸਮੇਂ ਹਥਿਆਰ ਖਰੀਦੇ ਸਨ। ਛੁੱਟੀ

Read More
Punjab

ਪੁਲਿਸ ਨੇ ਕੀਤੀ ਵੱਡੀ ਕਾਰਵਾਈ, 8 ਲੋਕਾਂ ਨਾਲ ਹੋਇਆ ਧੋਖਾ, ਮੁੰਬਈ ਤੱਕ ਪੁੱਜੀ ਪੁਲਿਸ

ਪੰਜਾਬੀਆਂ ਸਮੇਤ ਪੂਰੇ ਭਾਰਤ ਦੇ ਲੋਕ ਵਿਦੇਸ਼ਾਂ ‘ਚ ਜਾਣ ਲਈ ਹਰ ਹਿਲਾ ਵਰਤਦੇ ਹਨ ਪਰ ਕਈ ਵਾਰੀ ਉਹ ਏਜੰਟਾਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਮੁਹਾਲੀ (Mohali) ਵਿਚ ਵੀ ਇਕ ਏਜੰਟ ਵੱਲੋਂ 8 ਵਿਅਕਤੀਆਂ ਨੂੰ ਯੂਕੇ ਭੇਜਣ ਦੇ ਨਾ ‘ਤੇ ਠੱਗਿਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਵਿਅਕਤੀ ਵੱਲੋਂ ਇਨ੍ਹਾਂ ਨਾਲ ਕਰੀਬ 1 ਕਰੋੜ

Read More
Punjab

ਮੁਹਾਲੀ ‘ਚ ਹੋਈ ਵਾਰਦਾਤ, ਹੋਟਲ ‘ਚ ਵਾਪਰਿਆ ਵੱਡਾ ਕਾਂਡ, ਪਹੁੰਚੀ ਪੁਲਿਸ

ਮੁਹਾਲੀ (Mohali) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਹੋਟਲ ਵਿੱਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਮੁਹਾਲੀ ਦੇ ਫੇਜ਼ 1 ਦੇ ਇਕ ਹੋਟਲ ਵਿੱਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ, ਜਿਸ ਦੇ ਨਿਸ਼ਾਨ ਔਰਤ ਦੀ ਲਾਸ਼ ਉੱਪਰ ਮੌਜੂਦ ਹਨ।

Read More
Punjab

ਨਿਊ ਮੁੱਲਾਂਪੁਰ ਵਿੱਚ ਪੁਲਿਸ ਨੇ ਕੀਤਾ ਐਨਕਾਊਂਟਰ, ਮਨੀਸ਼ ਕਤਲਕਾਂਡ ਨਾਲ ਸਬੰਧਿਤ ਹੈ ਮਾਮਲਾ

2 ਦਿਨ ਪਹਿਲਾਂ ਮੁਹਾਲੀ ਵਿੱਚ ਬਾਊਂਸਰ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਪੁਲਿਸ ਐਨਕਾਊਂਟਰ ਕੀਤਾ ਹੈ। ਨਿਊ ਮੁੱਲਾਂਪੁਰ ਵਿੱਚ ਸ਼ਪੈਸ਼ਲ ਸੈਲ ਦੀ ਗੈਂਗਸਟਰਾਂ ਨਾਲ ਮੁੱਠਭੇੜ ਹੋਈ ਹੈ। ਜਿਸ ਦੌਰਾਨ ਗੈਂਗਸਟਰ ਵੱਲੋਂ ਪੁਲਿਸ ‘ਤੇ ਫਾਇਰਿੰਗ ਕੀਤੀ ਗਈ ਹੈ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੈਂਗਸਟਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਾਕਰੀ ਮੁਤਾਬਕ ਇੱਕ ਗੈਂਗਸਟਰ ਦੇ

Read More
Punjab

ਮੋਹਾਲੀ ਵਿੱਚ ਚੋਰੀ ਛੁਪੇ ਕਰ ਰਿਹਾ ਸੀ ਇਹ ਕਾਰਾ, ਜਦੋਂ ਫੜਿਆ ਗਿਆ ਤਾਂ ਪੁਲਿਸ ਦੇ ਵੀ ਉੱਡੇ ਹੋਸ਼

ਮੁਹਾਲੀ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਐਸਏਐਸ ਨਗਰ (ਮੁਹਾਲੀ) ਨੇ ਬੰਬੀਹਾ ਗੈਂਗ ਦੇ ਸ਼ੂਟਰ ਨੂੰ ਹਥਿਆਰਾਂ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਤਸਕਰ ਕੋਲੋਂ .30 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ । ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿੰਮੀ (25) ਵਾਸੀ ਪਿੰਡ ਸਮਰਾਲਾ

Read More
Punjab

ਮੋਹਾਲੀ ‘ਚ ਨਾਕਾਬੰਦੀ ਦੌਰਾਨ ਪੁਲਿਸ ਨੇ ਵਾਹਨ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਕਾਬੂ…

ਮੁਹਾਲੀ ਵਿੱਚ ਨਾਕਾਬੰਦੀ ਦੌਰਾਨ ਪੁਲਿਸ ਵੱਲੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਕਾਰ ਸਵਾਰਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ। ਪਿੱਛਾ ਕਰਦੇ ਹੋਏ ਪੁਲਿਸ ਨੇ ਫ਼ੇਜ਼-3 ਤੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਮੁਲਜ਼ਮ ਮੁਹਾਲੀ ਇਲਾਕੇ ਵਿੱਚ ਵਾਹਨ ਚੋਰੀ ਕਰਦੇ ਸਨ।

Read More
Punjab

ਸੋਹਾਣਾ ਨਰਸ ਕਤਲ ਮਾਮਲੇ ਵਿੱਚ ਨਵਾਂ ਮੋੜ, ਮੁਲਜ਼ਮ ASI ਨੇ ਇਹ ਕਿਹਾ…

ਨਰਸ ਮਾਮਲੇ ਵਿੱਚ ਉਸ ਵੇਲੇ ਇੱਕ ਮੋੜ ਆਇਆ ਜਦੋਂ ਇਸ ਕਤਲਕਾਂਡ ਵਿੱਚ ਮੁਲਜ਼ਮ ਠਹਿਰਾਏ ਗਏ ਬਰਖਾਸਤ ਏਐਸਆਈ ਨੇ ਇਸ ਕਤਲ ਕਾਂਡ ਵਿੱਚ ਕਿਸੇ ਵੀ ਤਰਾਂ ਨਾਲ ਹੱਥ ਹੋਣ ਤੋਂ ਮਨਾ ਕਰ ਦਿੱਤਾ ਹੈ।

Read More
Punjab

ਗਾਇਕ ਅਲਫ਼ਾਜ਼ ‘ਤੇ ਹਮਲੇ ਦੀ ਵਜ੍ਹਾ ਆਈ ਸਾਹਮਣੇ, ਮੁਲਜ਼ਮ ਵਿੱਕੀ ਖ਼ਿਲਾਫ਼ ਕੇਸ ਦਰਜ

ਝਗੜੇ ਵਿੱਚ ਗੰਭੀਰ ਜ਼ਖ਼ਮੀ ਹੋਏ ਪੰਜਾਬੀ ਗਾਇਕ ਅਲਫ਼ਾਜ਼(Singer Alfaz) ਉਰਫ਼ ਅਮਨਜੋਤ ਸਿੰਘ ਪੰਵਾਰ ਦੀ ਹਾਲਤ ਖਤਰੇ ਤੋਂ ਬਾਹਰ ਹੈ।

Read More
Punjab

ਗੈਂਗਸਟਰ ਲੰਡਾ ਲਈ ਨਸ਼ਾ ਤੇ ਹਥਿਆਰ ਸਪਲਾਈ ਕਰਨ ਵਾਲਾ ਖਰੜ ਤੋਂ ਕਾਬੂ

ਖਰੜ ਤੋਂ ਗੈਂਗਸਟਰ ਲੰਡਾ ਦੇ ਗੁਰਗੇ ਨੂੰ ਪੰਦਾਬ ਪੁਲਿਸ ਨੇ ਕੀਤਾ ਕਾਬੂ

Read More