Mohali Giant Swing falls VIDEO

Mohali Giant Swing falls VIDEO

Punjab

ਮੁਹਾਲੀ : 50 ਫੁੱਟ ਉੱਪਰੋਂ ਡਿੱਗਿਆ ਅਸਮਾਨੀ ਝੂਲਾ, ਕਈ ਜ਼ਖਮੀ, ਘਟਨਾ ਦੀ ਭਿਆਨਕ VIDEO ਆਈ ਸਾਹਮਣੇ..

ਹਾਲੀ 'ਚ ਮੇਲੇ 'ਚ ਝੂਲੇ ਦੇ ਟੁੱਟਣ ਕਾਰਨ ਕਰੀਬ 8 ਤੋਂ 10 ਲੋਕ ਜ਼ਖਮੀ ਹੋ ਗਏ ਹਨ। ਅਚਾਨਕ ਟੁੱਟ ਕੇ ਸੈਕਟਰ 65 ਵਿੱਚ ਡਿੱਗ ਗਿਆ, ਜਿਸ ਵਿੱਚ ਔਰਤਾਂ, ਬੱਚਿਆਂ ਸਮੇਤ 8 ਤੋਂ 10 ਵਿਅਕਤੀ ਜ਼ਖ਼ਮੀ ਹੋ ਗਏ ਹਨ।

Read More