Punjab

ਚੰਨੀ ਸਾਹਬ ! ਐਡੀ ਦਰਿਆਦਿਲੀ… ਤੁਹਾਡੇ ਇਸ MLA ਦਾ ਪੰਜਾਬ ਨੇ ਕੋਈ ਕਰਜ਼ਾ ਦੇਣਾ

‘ਦ ਖ਼ਾਲਸ ਟੀਵੀ ਬਿਊਰੋ:- ਜਨਤਾ ਬਿਜਲੀ ਦਾ ਬਿਲ ਇਕ ਦਿਨ ਵੀ ਲੇਟ ਭਰੇ ਜਾਂ ਭਰਨ ਤੋਂ ਰਹਿ ਜਾਵੇ ਤਾਂ ਬਿਜਲੀ ਮਹਿਕਮੇ ਵਾਲੇ ਬਿਨਾਂ ਪੁੱਛੇ ਤਾਰਾਂ ਕੱਟ ਕੇ ਅਹੁ ਜਾਂਦੇ ਨੇ ਤੇ ਤੁਸੀਂ ਮਾਰਦੇ ਰਹੋ ਗੇੜੇ ਬਿਜਲੀ ਵਾਲਿਆਂ ਦੇ ਦਫਤਰਾਂ ਵਿੱਚ। ਪਰ…ਜੇ ਸਰਕਾਰੇ-ਦਰਬਾਰੇ ਰਸੂਖ ਹੋਵੇ ਤੇ ਜਾਂ ਕਿਤੇ ਬੰਦਾ ਆਪ ਹੀ ਮੰਤਰੀ ਸੰਤਰੀ ਹੋਵੇ ਤਾਂ ਫਿਰ

Read More