ਮੱਤੇਵਾੜਾ ਜੰਗਲ ਮਾਮਲਾ: ਜਾਣੋੇ ਸੇਖੋਵਾਲ ਪਿੰਡ ਦੀ ਮਹਿਲਾ ਸਰਪੰਚ ਤੋਂ ਪੁਲਿਸ ਨੇ ਕਿਵੇਂ ਦਸਤਖ਼ਤ ਕਰਵਾਉਣ ਦੀ ਕੀਤੀ ਕੋਸ਼ਿਸ਼
‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਮੱਤੇਵਾੜਾ ਜੰਗਲਾਂ ਅਧੀਨ ਆਉਂਦੀ ਪਿੰਡ ਸੇਖੋਵਾਲ ਦੀ ਜ਼ਮੀਨ ਨੂੰ ਸਨਅਤੀ ਵਿਕਾਸ ਦੇ ਨਾਂ ’ਤੇ ਐਕੁਆਇਰ ਕੀਤੇ ਜਾਣ ਦਾ ਮਾਮਲਾ ਦਿਨੋ-ਦਿਨ ਭਖਦਾ ਹੀ ਜਾ ਰਿਹਾ ਹੈ। ਇਸੇ ਨੂੰ ਲੈ ਕੇ ਹੁਣ 30 ਜੁਲਾਈ ਦੀ ਰਾਤ ਨੂੰ ਸੇਖੋਵਾਲ ਪਿੰਡ ਦੀ ਮਹਿਲਾ ਸਰਪੰਚ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਧੱਕੇ ਸ਼ਾਹੀ ਨਾਲ ਤਹਿਸੀਲ ਕੁੰਮ ਕਲਾਂ ਚੁੱਕ