India International Punjab

ਅਮਿਤ ਸ਼ਾਹ ਕਰਕੇ ਮੋਦੀ ਨੂੰ ਕਰ ਗਈ ਆਹ ਖਿਡਾਰਨ ਟਿੱਚਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਰੀਫਾਂ ਦੇ ਪੁਲ ਬੰਨ੍ਹਣ ਵਿੱਚ ਜਿੱਥੇ ਦੇਸ਼ ਦਾ ਮੀਡੀਆ (ਗੋਦੀ ਮੀਡੀਆ) ਪਿੱਛੇ ਨਹੀਂ ਰਹਿੰਦਾ ਉੱਥੇ ਕਈ ਵਾਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅਜਿਹਾ ਕਹਿ ਜਾਂਦੇ ਹਨ ਕਿ ਕਿਰਕਿਰੀ ਹੋ ਜਾਂਦੀ ਹੈ। ਆਪਣੇ ਤਾਜਾ ਬਿਆਨ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਹੈ

Read More