ਕੰਧ ਡਿੱਗਣ ਨਾਲ ਬਜ਼ਰਗ ਦੀ ਮੌਤ, ਸਾਈਕਲ ‘ਤੇ ਜਾ ਰਿਹਾ ਸੀ ਖੇਤ
ਮਾਨਸਾ ਵਿੱਚ ਅੱਜ, ਯਾਨੀ ਐਤਵਾਰ ਨੂੰ, ਮੀਂਹ ਕਾਰਨ ਇੱਟਾਂ ਦੇ ਭੱਠੇ ਦੇ ਗੋਦਾਮ ਦੀ ਕੰਧ ਡਿੱਗ ਗਈ, ਜਿਸ ਕਾਰਨ ਸਾਈਕਲ ‘ਤੇ ਜਾ ਰਹੇ ਇੱਕ ਕਿਸਾਨ ਦੀ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਹ ਹਾਦਸਾ ਪਿੰਡ ਜਵਾਹਰਕੇ ਵਿੱਚ ਵਾਪਰਿਆ। ਮ੍ਰਿਤਕ ਦੀ ਪਛਾਣ 58 ਸਾਲਾ ਕਿਸਾਨ ਜਗਜੀਵਨ ਸਿੰਘ ਵਜੋਂ ਹੋਈ ਹੈ। ਇਹ