ਜਰਮਨੀ ਚ ਆ ਗਈ ਵੱਡੀ ਤਬਾਹੀ, ਤਸਵੀਰਾਂ ਕਰ ਦੇਣਗੀਆਂ ਪਰੇਸ਼ਾਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੱਛਮੀ ਜਰਮਨੀ ਵਿਚ ਆਏ ਹੜ੍ਹ ਕਾਰਨ ਵੱਡਾ ਨੁਕਸਾਨ ਹੋਇਆ ਹੈ। ਰਾਇਟਰਸ ਦੀ ਖਬਰ ਮੁਤਾਬਿਕ ਕਰੀਬ 33 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਭ ਤੋਂ ਮਾੜੇ ਹਾਲਾਤ ਰਹਿਨੇਲੈਂਡ-ਪੈਲੇਟਾਇਨੇਟ ਤੇ ਨੌਰਥ ਰਹੀਨ-ਵੈਸਟਫਾਲੀਆ ਇਲਾਕੇ ਦੀ ਹੈ। ਇਥੇ ਕਈ ਕਾਰਾਂ ਤੇ ਘਰ ਰੁੜ੍ਹ ਗਏ