Punjab

ਲੁਧਿਆਣਾ : ਜਿਸ ਤਾਏ ਨਾਲ 7 ਸਾਲਾਂ ‘ਸਹਿਜਪ੍ਰੀਤ’ ਨੂੰ ਸੀ ਸਭ ਤੋਂ ਵੱਧ ਪਿਆਰ,ਉਸੇ ਨੇ ਨਹਿਰ ‘ਚ ਸੁੱਟਿਆ! ਬੱਚੇ ਦੀ ਮਾਂ ਦੇ ਇਸ ਸ਼ਬਦ ਤੋਂ ਸੀ ਤਾਏ ਨੂੰ ਚਿੜ

2 ਦਿਨਾਂ ਤੋਂ ਸਹਿਜ ਗਾਇਬ ਸੀ, ਅਖੀਰਲੀ ਵਾਰ ਬੱਚੇ ਨੂੰ ਤਾਏ ਦੇ ਨਾਲ ਵੇਖਿਆ ਗਿਆ ਸੀ ‘ਦ ਖ਼ਾਲਸ ਬਿਊਰੋ : ਲੁਧਿਆਣਾ ਵਿੱਚ 2 ਦਿਨਾਂ ਤੋਂ 7 ਸਾਲ ਦੇ ਲਾਪਤਾ ਸਹਿਜਪ੍ਰੀਤ ਨੂੰ ਲੈ ਕੇ ਬਹੁਤ ਹੀ ਬੁਰੀ ਖ਼ਬਰ ਸਾਹਮਣੇ ਆਈ ਹੈ ।  ਐਤਵਾਰ ਨੂੰ ਉਸ ਦੀ ਗਿੱਲ ਨਹਿਰ ਤੋਂ ਲਾਸ਼ ਮਿਲੀ ਹੈ।  ਸਹਿਜਪ੍ਰੀਤ ਦਾ ਕ ਤਲ

Read More