Khaas Lekh Religion

ਸਭਰਾਵਾਂ ਦੀ ਜੰਗ ਵਿੱਚ ਅੰਗਰੇਜ਼ ਹਕੂਮਤ ਨਾਲ ਫੈਸਲਾਕੁੰਨ ਜੰਗ ਕਰਨ ਵਾਲੇ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿੰਡ ਅਟਾਰੀ ਵਿੱਚ ਵੱਸਦਾ ਬਹਾਦਰ ਸਿੱਖ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਇਤਿਹਾਸ ਵਿੱਚ ਚਮਕਦਾ ਹੀਰਾ ਹੈ। ਸੰਨ 1818 ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਪਹਿਲੀ ਲੜਾਈ ਮੁਲਤਾਨ ਦੀ ਜੰਗ ਵਿੱਚ ਲੜੀ। ਇਲ ਲੜਾਈ ਵਿੱਚ ਅਟਾਰੀਵਾਲਾ ਨੇ ਬਹਾਦਰੀ ਦੇ ਜੌਹਰ ਦਿਖਾਏ। ਸਰਦਾਰ ਸ਼ਾਮ ਸਿੰਘ

Read More
Khaas Lekh Religion

ਦਸਮੇਸ਼ ਪਿਤਾ ਦਾ ਜੋਤੀ ਜੋਤ ਦਿਹਾੜਾ-ਕਲਮ ਜਿਹਦੀ ਨਾਲ ਔਰੰਗਜ਼ੇਬ ਸੀ ਮਰਿਆ, ਸਾਜਿਆ ਖ਼ਾਲਸਾ ਐਸਾ, ਜੋ ਇਕੱਲਾ ਸਵਾ-ਸਵਾ ਲੱਖ ਨਾਲ ਲੜਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਆਪਣੀ ਹੋਂਦ ਦੇ ਡੂੰਘੇ ਨਿਸ਼ਾਨ ਛੱਡਣ ਵਾਲੇ ਇਲਾਹੀ ਨੂਰ, ਸਾਹਿਬ-ਏ-ਕਮਾਲ, ਸਰਬੰਸਦਾਨੀ,ਦਸਮ ਪਾਤਸ਼ਾਹ, ਬਾਦਸ਼ਾਹ ਦਰਵੇਸ਼ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ-ਜੋਤਿ ਦਿਹਾੜਾ ਹੈ। ਆਉ, ਅੱਜ ਦਸਮੇਸ਼ ਪਿਤਾ ਜੀ ਦੇ ਲਾਸਾਨੀ ਜੀਵਨ ਬਾਰੇ ਜਾਣੀਏ। ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹਿ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ॥ ਸ਼੍ਰੀ ਗੁਰੂ

Read More
Punjab

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਕਿਤਾਬ ‘ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ’ ਕੀਤੀ ਲੋਕ ਅਰਪਣ

‘ਦ ਖ਼ਾਲਸ ਬਿਊਰੋ :- ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਵਿੱਚ ਬੀਬੀ ਗੁਰਮੀਤ ਕੌਰ ਵੱਲੋਂ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਆਧਾਰਿਤ ਲਿਖੀ ਕਿਤਾਬ ‘ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ’ ਨੂੰ ਰਿਲੀਜ਼ ਕੀਤਾ ਗਿਆ। ਇਸ ਕਿਤਾਬ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਲਿਖਿਆ ਗਿਆ ਹੈ। ਇਸ ਕਿਤਾਬ ਵਿੱਚ ਸ਼ਹੀਦ ਭਾਈ

Read More
Religion

ਸੌਢੀ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ-ਗੱਦੀ ਦਿਹਾੜਾ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਲਹੌਰ ਦੀ ਚੂਨਾ ਮੰਡੀ ਵਿਖੇ ਪਿਤਾ ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਮਾਪਿਆਂ ਦਾ ਪਹਿਲਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਜੀ ਕਿਹਾ ਜਾਣ ਲੱਗਾ। ਅਜੇ ਆਪ ਜੀ 7 ਸਾਲਾਂ ਦੇ ਹੀ ਸਨ ਕਿ ਆਪ

Read More
Khaas Lekh Religion

ਸਿੱਖ ਧਰਮ ਦੀ ਉਹ ਮਹਾਨ ਔਰਤ, ਜਿਨ੍ਹਾਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੋਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਘਰ ਹੋਇਆ। ਭਾਈ ਦੇਵੀ ਚੰਦ ਇੱਕ ਦੁਕਾਨਦਾਰ ਸਨ ਅਤੇ ਛੋਟੇ ਪੱਧਰ ਉੱਤੇ ਸ਼ਾਹੂਕਾਰੀ ਦਾ ਕੰਮ ਵੀ ਕਰਦੇ ਸਨ। ਬਚਪਨ ਵਿੱਚ ਹੀ ਸਾਊ, ਮਿਠਬੋਲੜਾ ਅਤੇ ਮਸਤ ਸੁਭਾਅ ਹੋਣ ਕਰਕੇ ਮਾਤਾ-ਪਿਤਾ ਨੇ ਆਪਣੀ ਬੱਚੀ ਦਾ ਨਾਮ ਖੀਵੀ

Read More
Poetry

ਕਵਿਤਾ 15 ਅਗਸਤ:-‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’

‘ਦ ਖ਼ਾਲਸ ਬਿਊਰੋ:-    ‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’   ਲਹਿਰਾਕੇ ਝੰਡੇ! ਆਖ ਆਜ਼ਾਦੀ! ਗੁਲਾਮੀ ਨੂੰ ਹੰਢਾਇਆ ਜਾ ਰਿਹਾ।। ਹੈਵਾਨਾਂ ਦੀ ਅਕਲ ਨਾਲ ਜੋ ਦੇਸ਼ ਚਲਾਇਆ ਜਾ ਰਿਹਾ।। ਬਲਿਦਾਨ, ਸ਼ਾਂਤੀ ਤੇ ਹਰਿਆਲੀ ਨਜ਼ਰ ਕਿਤੇ ਨਾ ਆਂਵਦੀ, ਖੇਡਕੇ ਖੂਨ ਦੀ ਹੋਲੀ ਭਗਵਾਂ ਰੰਗ ਚੜਾਇਆ ਜਾ ਰਿਹਾ।। ਹੈਵਾਨਾਂ ਦੀ ਅਕਲ ਨਾਲ ਜੋ

Read More
Poetry

ਨਜ਼ਰੀਆ (ਖੁਸ਼ੀਆਂ ਲੱਭਣ ਦਾ)

‘ਦ ਖ਼ਾਲਸ ਬਿਊਰੋ (8-08-2020):-   ਨਜ਼ਰੀਆ (ਖੁਸ਼ੀਆਂ ਲੱਭਣ ਦਾ)   ਬਹੁਤ ਖੁਸ਼ੀਆਂ ਨੇ ਇਸ ਦੁਨੀਆ ਵਿੱਚ, ਕੋਈ ਲੱਭਦਾ ਨਾਰਾਂ ਵਿੱਚ ਕੋਈ ਹੋਰ ਵਿਕਾਰਾਂ ਵਿੱਚ। ਕੋਈ ਸਕੂਨ ਪਾਵੇ ਚੁੱਪੀ ਦਾ, ਕੋਈ ਦਿਲ ਬਹਿਲਾਵੇ ਗੀਤਕਾਰਾਂ ਵਿੱਚ। ਕੋਈ ਵੰਡੇ ਸੁਨੇਹੇ ਸ਼ਾਂਤੀ ਦੇ, ਕੋਈ ਲੱਭਦਾ ਏ ਹੱਲ ਹਥਿਆਰਾਂ ਵਿੱਚ। ਬੇਚੈਨ ਰਹੇ ਕੋਈ ਕੋਠੀਆਂ ਕਾਰਾਂ ਵਿੱਚ, ਬਾਗੋਬਾਗ ਕੋਈ ਖੇਤ ਬਹਾਰਾਂ

Read More