ਸ਼ਰਾਬ ਦੇ ਟੁੱਟੇ ਠੇਕੇ, ਸ਼ੌਕੀਨਾਂ ਦੀਆਂ ਠੇਕਿਆਂ ‘ਤੇ ਲੱਗੀਆਂ ਕਤਾਰਾਂ
ਬਿਉਰੋ ਰਿਪੋਰਟ – ਅੱਜ ਫਾਜ਼ਿਲਕਾ ਦੇ ਅਰਨੀਵਾਲਾ ਕਸਬੇ ਵਿੱਚ ਸ਼ਰਾਬ ਦੀਆਂ ਦੁਕਾਨਾਂ ‘ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਇਆਂ ਹਨ। ਕਿਉਂਕਿ 31 ਮਾਰਚ ਕਰਕੇ ਸ਼ਰਾਬ ਸਸਤੀ ਹੋਈ ਹੈ, ਲੋਕ ਸਸਤੀ ਹੋਏ ਸ਼ਰਾਬ ਦਾ ਫਾਇਦਾ ਚੁੱਕ ਹਨ। ਸ਼ਰਾਬ ਦੇ ਸ਼ੌਕੀਨ ਲੋਕ ਸ਼ਰਾਬ ਨਾਲ ਭਰੇ ਡੱਬੇ ਲੈ ਜਾਂਦੇ ਦਿਖਾਈ ਦਿੱਤੇ। ਲੋਕ ਸਸਤੀ ਸ਼ਰਾਬ ਦਾ ਫਾਇਦਾ ਉਠਾ ਰਹੇ