ਕੀ ਸੱਚਮੁਚ ਡੀਜ਼ਲ ਦਾ ਵੱਡਾ ਸੰਕਟ ਖੜ੍ਹਾ ਹੋ ਰਿਹਾ ਹੈ? ਸਰਕਾਰ ਨੇ ਹੱਦ ਕਿਉਂ ਕੀਤੀ ਤੈਅ?
ਕੇਂਦਰ ਸਰਕਾਰ ਵੱਲੋਂ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਇੱਕ ਦਿਨ ਦੀ ਖਰੀਦ ਲਿਮਟ 200 ਲੀਟਰ ਤੈਅ ਕਰਨ ਅਤੇ ਇਸ ਨੂੰ ਮੁੜ ਵੇਚਣ ’ਤੇ ਪਾਬੰਦੀ ਲਾਉਣ ਵਾਲਾ ਫੈਸਲਾ ਭਾਰਤ ਵਿੱਚ ਤੇਲ ਸਬੰਧੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਫੈਸਲੇ ਨੇ ਆਮ ਲੋਕਾਂ ਵਿਚ ਚਿੰਤਾ ਪੈਦਾ ਕੀਤੀ ਹੈ ਕਿ ਕੀ ਇਹ ਦੇਸ਼ ਵਿਚ ਗੰਭੀਰ ਤੇਲ ਸੰਕਟ
