ਕਰੋੜਾਂ ਦੀ ਕਾਰ ਨੂੰ ਲਗਾਈ ਅੱਗ, ਪੁਲਿਸ ਵੱਲੋਂ ਮਾਮਲਾ ਦਰਜ
ਤੇਲੰਗਾਨਾ (Telangana) ਦੇ ਹੈਦਰਾਬਾਦ (Hyderabad) ‘ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਕਰੋੜ ਰੁਪਏ ਦੀ ਸਪੋਰਟਸ ਕਾਰ ਨੂੰ ਅੱਗ ਲਗਾ ਦਿੱਤੀ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਤਿੰਨ ਦਿਨ ਪਹਿਲਾਂ ਹੈਦਰਾਬਾਦ ਦੇ ਪਹਾੜਸ਼ਰੀਫ ਥਾਣਾ ਖੇਤਰ ਦੀ ਹੈ। ਨਰਸਿੰਘੀ ਕਾਰੋਬਾਰੀ ਨੀਰਜ ਕੋਲ 2 ਕਰੋੜ ਰੁਪਏ ਦੀ ਲੈਂਬੋਰਗਿਨੀ ਗੈਲਾਰਡੋ ਸਾਈਪਡਰ ਸਪੋਰਟਸ ਕਾਰ ਸੀ। ਨੀਰਜ